Poems ਫੁੱਲ ਤੇ ਸਜਾਵਟ/ ਪੂਜਾ August 24, 2019 / ਫੁੱਲ ਸੇਵਾ ਲਈ ਉਗਾਈਏ ਨਾ ਕਿ ਧੰਦਾ ਬਣਾਈਏ। ਮੱਤ ਗੁਰੂ ਦੀ ਅਪਣਾਈਏ ਨਾ ਕਿ ਮਨਮੱਤ ਅਪਣਾਈਏ। ਹੱਕ ਅਪਣਾ ਹੀ ਖਾਈਏ ਕਿਸੇ ਨੂੰ ਬੁੱਧੂ ਨ ਬਣਾਈਏ। ਸਿਰਫ ਗੁਰ ਸ਼ਬਦ ਅਪਣਾਈਏ ਨਾ ਕਿ ਮੂਰਤਾਂ ਪੁਜਾਈਏ। ਗੱਲ ਗੁਰੂ ਦੀ ਸੁਣਾਈਏ ਨਾਲੇ ਮੰਨ ਸਮਝਾਈਏ। ਆਪ ਜਪੀਏ ਜਪਾਈਏ ਨਾਲ ਮੁਲਤਾਨੀ ਨੂੰ ਸਮਝਾਈਏ Share this: Share on X (Opens in new window) X Share on Facebook (Opens in new window) Facebook Like this:Like Loading… Related