ਫੁੱਲ ਸੇਵਾ ਲਈ ਉਗਾਈਏ ਨਾ ਕਿ ਧੰਦਾ ਬਣਾਈਏ।
ਮੱਤ ਗੁਰੂ ਦੀ ਅਪਣਾਈਏ ਨਾ ਕਿ ਮਨਮੱਤ ਅਪਣਾਈਏ।
ਹੱਕ ਅਪਣਾ ਹੀ ਖਾਈਏ ਕਿਸੇ ਨੂੰ ਬੁੱਧੂ ਨ ਬਣਾਈਏ।
ਸਿਰਫ ਗੁਰ ਸ਼ਬਦ ਅਪਣਾਈਏ ਨਾ ਕਿ ਮੂਰਤਾਂ ਪੁਜਾਈਏ।
ਗੱਲ ਗੁਰੂ ਦੀ ਸੁਣਾਈਏ ਨਾਲੇ ਮੰਨ ਸਮਝਾਈਏ।
ਆਪ ਜਪੀਏ ਜਪਾਈਏ ਨਾਲ ਮੁਲਤਾਨੀ ਨੂੰ ਸਮਝਾਈਏ
Like this:
Like Loading...
Related