ਅੱਧਕ
ਸ਼ਬਦ | ਅਰਥ | ਉਚਾਰਣ |
ਪਗ | ਦਸਤਾਰ | ਪੱਗ |
ਪਗ | ਪੈਰ | ਪਗ |
ਖਟ | ਛੇ | ਖਟ |
ਖਟ | ਖੱਟਣਾ | ਖੱਟ |
ਕਲ | ਕੱਲ ਨੂੰ | ਕੱਲ੍ਹ |
ਕਲ | ਕਲਯੁਗ | ਕਲ |
ਬੂਝੈ | ਬੁਝਾਰਤ | ਬੁੱਝੈ |
ਬੂਝੈ | ਬੁਝੈ(ਅੱਗ,ਤ੍ਰਿਸ਼ਨਾ) | ਬੁਝੈ |
ਸਤ | ੭(ਗਿਣਤੀ) | ਸੱਤ |
ਸਤੁ | ਸੱਚ | ਸਤ |
ਸਦ | ਸੱਦਾ | ਸੱਦ |
ਸਦ | ਸਦਾ | ਸਦ |
ਮਲ | ਪਹਿਲਵਾਨ | ਮੱਲ |
ਮਲ | ਮੈਲਾ | ਮਲ |
ਮੁਸਲਾ | ਕਪੜਾ,ਵਿਛਾਉਣਾ | ਮੁਸੱਲਾ |
ਮੁਸਲਾ | ਮੁਸਲਮਾਨ | ਮੁਸਲਾ |
ਖਤੇ, ਨਿਹਤੇ, ਕੁਹਥੀ, ਕੁਹਥੜੇ,ਮਣਕੜਾ(ਇਹ ਬਿਨ੍ਹਾ ਅੱਧਕ ਤੋਂ ਪੜ੍ਹਣੇ ਹਨ |