Gurbani vyaakaran ਪੈਰ ਚ ਬਿੰਦੀ January 28, 2018 / ਸ਼ਬਦ ਅਰਥ ਉਚਾਰਣ ਸਾਇਰ(ਸੰਸਕ੍ਰਿਤ) ਸਮੁੰਦਰ ਸਾਇਰ ਸਾਇਰ(ਫ਼ਾਰਸੀ) ਕਵੀ ਸ਼ਾਇਰ ਸਾਹ ਸਵਾਸ ਸਾਹ ਸਾਹ ਸ਼ਾਹੂਕਾਰ ਸ਼ਾਹ ਸੇਰੁ ਸੋਲਾ ਛਟਾਂਕ ਸੇਰ ਸੇਰ ਜਾਨਵਰ ਸ਼ੇਰ ਸਹੁ ਸਹਿਣਾ ਸਹੁ ਸਹੁ ਖਸਮ ਸ਼ਹ ਸਰਮ ਮਿਹਨਤ ਸਰਮ ਸਰਮ ਲੱਜਾਂ ਸ਼ਰਮ ਜਨ ਸੇਵਕ ਜਨ ਜਨ(ਫ਼ਾਰਸੀ) ਔਰਤ ਜ਼ਨ http://gurmatbodh.com/wp-content/uploads/2018/01/bindi-in-peir.ogg Share this: Share on X (Opens in new window) X Share on Facebook (Opens in new window) Facebook Like this:Like Loading… Related