|
ਸ਼ਬਦ
|
ਅਰਥ |
ਉਚਾਰਣ |
|
ਸਾਇਰ(ਸੰਸਕ੍ਰਿਤ)
|
ਸਮੁੰਦਰ |
ਸਾਇਰ |
| ਸਾਇਰ(ਫ਼ਾਰਸੀ) |
ਕਵੀ |
ਸ਼ਾਇਰ
|
| ਸਾਹ |
ਸਵਾਸ |
ਸਾਹ |
| ਸਾਹ |
ਸ਼ਾਹੂਕਾਰ |
ਸ਼ਾਹ |
| ਸੇਰੁ |
ਸੋਲਾ ਛਟਾਂਕ |
ਸੇਰ |
| ਸੇਰ |
ਜਾਨਵਰ |
ਸ਼ੇਰ |
| ਸਹੁ |
ਸਹਿਣਾ |
ਸਹੁ |
| ਸਹੁ |
ਖਸਮ |
ਸ਼ਹ |
| ਸਰਮ |
ਮਿਹਨਤ |
ਸਰਮ |
| ਸਰਮ |
ਲੱਜਾਂ |
ਸ਼ਰਮ |
| ਜਨ |
ਸੇਵਕ |
ਜਨ |
|
ਜਨ(ਫ਼ਾਰਸੀ)
|
ਔਰਤ |
ਜ਼ਨ |
Like this:
Like Loading...
Related