-
ਗੁਰੂ ਹਰਿ ਰਾਇ ਸਾਹਿਬ ਜੀ
ਗੁਰ ਹਰਿਰਾਇ (26 ਫ਼ਰਵਰੀ 1630 – 6 ਅਕਤੂਬਰ 1661)ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਗੁਰੂ ਹਰਿ ਰਾਇ ਜੀ ਦਾ ਜਨਮ ਫਰਵਰੀ 26, 1630, ਕੀਰਤਪੁਰ ਸਾਹਿਬ, ਰੂਪਨਗਰ, ਪੰਜਾਬ,( ਭਾਰਤ) ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ। ਆਪ ਜੀ ਦੇ ਦੋ ਬੇਟੇ ਰਾਮ ਰਾਏ ਅਤੇ ਹਰਿ ਕ੍ਰਿਸ਼ਨ ਜੀ ਸਨ। ਬਚਪਨ – ਗੁਰੂ ਹਰਿਰਾਏ ਸਾਹਿਬ ਸਿੱਖਾਂ ਦੇ ਸਤਵੇਂ ਗੁਰੂ ਹੋਏ ਹਨ। ਗੁਰੂ ਸਾਹਿਬ ਜੀ ਨੇ ਆਪਣਾ ਬਚਪਨ ਕੀਰਤਪੁਰ ਸਾਹਿਬ ‘ਚ ਬਤੀਤ ਕੀਤਾ। ਜਦੋਂ ਉਹ 8 ਕੁ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਨਾ ਕਰ ਗਏ ਸਨ। ਉਨ੍ਹਾਂ ਨੇ ਆਪਣੇ ਬਚਪਨ ਦਾ ਅਗਲੇਰਾ ਸਮਾਂ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਜ਼ਰਸਾਨੀ…
-
ਗੁਰੂ ਰਾਮਦਾਸ ਜੀ
ਗੁਰੂ ਰਾਮਦਾਸ ਜੀ ਦਾ ਜੀਵਨ ਵੇਰਵਾਜਨਮ :-ਚੂੰਨਾ ਮੰਡੀ (ਲਹੌਰ)-24 ਸਤੰਬਰ,1534, ਪਿਤਾ ਹਰਿ ਦਾਸ ਜੀ ਅਤੇ ਮਾਤਾ ਦਇਆ ਜੀ।ਗੁਰਗੱਦੀ ਅਤੇ ਜੋਤੀ ਜੋਤਿ :- 1 ਸਤੰਬਰ 1574 ਅਤੇ 21 ਅਗਸਤ 1581 / ਉਮਰ 47 ਸਾਲ ਅਤੇ ਗੁਰਗੱਦੀ ਕੁਲ 7 ਸਾਲ।ਪਰਵਾਰ :-ਵਿਆਹ ਫਰਵਰੀ 1544, ਮਹਿਲ- ਮਾਤਾ ਭਾਨੀ ਜੀ (ਛੋਟੀ ਸਪੁੱਤਰੀ ਸ੍ਰੀ ਗੁਰੁ ਅਮਰਦਾਸ ਜੀ)ਤਿੰਨ ਸਾਹਿਬਜ਼ਾਦੇ- ਪ੍ਰਿਥੀ ਚੰਦ,ਮਹਾਂਦੇਵ,ਅਤੇ ਅਰਜਨ ਦੇਵ ਜੀ। ਕਾਰਜ – ਪਿੰਡ ਤੁੰਗ ਦੇ ਜ਼ਿਮੀਦਾਰਾਂ ਤੋਂ 700 ਅਕਬਰੀ ਰੁਪਏ ਦੇ ਕੇ 500 ਵਿਘੇ ਜ਼ਮੀਨ ਖ਼ਰੀਦੀ ਸੀ। ਗੁਰੂ ਕਾ ਚੱਕ (ਅੰਮ੍ਰਿਤਸਰ ਸਾਹਿਬ) ਦੀ ਨੀਂਹ ਰੱਖੀ। ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਜੇਠਾ’ ਸੀ ਅਤੇ ਕੁਦਰਤ ਦਾ ਭਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ’ਤੇ ਮਾਤਾ…
-
ਮਸੇ ਰੰਗੜ ਦਾ ਕਤਲ ( Quiz)
ਮੱਸੇ ਰੰਗੜ ਦਾ ਸਿਰ ਕਦੋਂ ਵਢਿਆ ਸੀ?੧ ਅਗਸਤ ੧੭੪੦ ਮੱਸੇ ਰੰਗੜ ਦਾ ਸਿਰ ਕਿਸ ਨੇ ਵਢਿਆ ਸੀ?ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ। ਭਾਈ ਸੁੱਖਾ ਸਿੰਘ ਦਾ ਜਨਮ ਕਦੋਂ ਹੋਇਆ ਸੀ?੧੭੦੭ ਈ: ਨੂੰ। ਭਾਈ ਸੁੱਖਾ ਸਿੰਘ ਕਿਸ ਪਿੰਡ ਦੇ ਵਾਸੀ ਸੀ?ਮਾੜੀ ਕੰਬੋਕੀ ਭਾਈ ਮਹਿਤਾਬ ਸਿੰਘ ਦਾ ਜਨਮ ਕਦੋਂ ਹੋਇਆ ਸੀ?੧੭੧੦ ਈ : ਨੂੰ। ਭਾਈ ਮਹਿਤਾਬ ਸਿੰਘ ਕਿਸ ਪਿੰਡ ਦੇ ਵਾਸੀ ਸੀ ?ਮੀਰਾਂਕੋਟ ਭਾਈ ਸੁੱਖਾ ਸਿੰਘ ਨੇ ਕਿਸ ਉਮਰ ਵਿੱਚ ਪਹਿਲੀ ਵਾਰ ਅੰਮ੍ਰਿਤ ਛਕਿਆ ਸੀ੧੪-੧੫ ਸਾਲ ਦੀ ਉਮਰੇ। ਭਾਈ ਸੁੱਖਾ ਦੇ ਘਰ ਵਾਲਿਆ ਨੇ ਭਾਈ ਸਾਹਿਬ ਦੇ ਕੇਸ ਡਰ ਕੇ ਕਤਲ ਕਰ ਦਿੱਤੇ ਸੀ?True ਭਾਈ ਸੁੱਖਾ ਸਿੰਘ ਨੇ ਫਿਰ ਕਿਸਦੇ ਜਥੇ ਵਿੱਚ ਦੁਬਾਰਾ ਅੰਮ੍ਰਿਤ ਛਕਿਆ ਸੀ?ਸਰਦਾਰ ਸ਼ਾਮ ਸਿੰਘ ਜੀ ਦੇ।…
-
ਮੱਸੇ ਰੰਗੜ ਦਾ ਕਤਲ
11 ਅਗਸਤ 1740 ਨੂੰ ਭਾਈ ਮਹਿਤਾਬ ਸਿੰਘ ਮੀਰਾਂਕੋਟ ਤੇ ਭਾਈ ਸੁੱਖਾ ਸਿੰਘ ਕਬੋਕੀ ਮਾੜੀ ਵਾਲੇ ਸੂਰਮਿਆਂ ਨੇ ਚੌਧਰੀ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ। ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਅਤੇ ਬੀਬੀ ਹਰੋ ਸੀ। ਉਸ ਦੇ ਭਰਾ ਦਾ ਨਾਂ ਲੱਖਾ ਸਿੰਘ ਸੀ। ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਲੱਖਾ ਸਿੰਘ ਸ਼ਾਦੀਸ਼ੁਦਾ ਸੀ, ਉਸ ਦੇ ਵਾਰਸ ਹੁਣ ਵੀ ਪਿੰਡ ਮਾੜੀ ਕੰਬੋਕੀ ਵਿੱਚ ਵਸਦੇ ਹਨ। ਲੱਖਾ ਸਿੰਘ ਵੀ ਦਲ ਖ਼ਾਲਸਾ ਵਿੱਚ ਸ਼ਾਮਲ ਸੀ।[1] ਸੁੱਖਾ ਸਿੰਘ ਦਾ ਝੁਕਾਅ ਬਚਪਨ ਤੋਂ ਹੀ ਸਿੱਖੀ ਵੱਲ ਸੀ। ੧੪-੧੫ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਪਿਆਂ ਨੂੰ…
-
ਭਗਤ ਧੰਨਾ ਜੀ ਪ੍ਰਸ਼ਨੋਤਰੀ
੧. ਭਗਤ ਧੰਨਾ ਜੀ ਦਾ ਜਨਮ ਕਦੋਂ ਹੋਇਆ? ਉ: ਸੰਨ ੧੪੧੫ ਈ: ੨. ਭਗਤ ਧੰਨਾ ਜੀ ਕਿੱਥੋਂ ਦੇ ਰਹਿਣ ਵਾਲੇ ਸਨ? ਉ: ਧੂੰਆਂ ਪਿੰਡ ਦੇ। ੩. ਭਗਤ ਧੰਨਾ ਜੀ ਕੀ ਕਾਰੋਬਾਰ ਕਰਦੇ ਸਨ? ਉ: ਖੇਤੀ ਬਾੜੀ। ੪. ਭਗਤ ਧੰਨਾ ਜੀ ਨੇ ਗੁਰਦੀਖਿਆ ਕਿਸ ਤੋਂ ਲਈ ਸੀ? ਉ: ਸੁਆਮੀ ਰਾਮਾ ਨੰਦ ਜੀ। ੫. ਭਗਤ ਧੰਨਾ ਜੀ ਦੇ ਕਿਨ੍ਹੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? ਉ: ਤਿੰਨ। ੬. ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਧੰਨਾ ਜੀ ਦੀ ਬਾਣੀ ਕਿਨ੍ਹੇ ਰਾਗਾਂ ਵਿੱਚ ਦਰਜ ਹੈ? ਉ: ਦੋ ਰਾਗਾਂ ਵਿੱਚ। ੭. ਆਮ ਪ੍ਰਚੱਲਤ ਕਹਾਣੀ ਅਨੁਸਾਰ ਭਗਤ ਧੰਨਾ ਜੀ ਨੇ ਪੱਥਰ ਵਿੱਚੋ ਰੱਬ ਪਾਇਆ ਸੀ। ਕੀ ਇਹ ਸਹੀ ਹੈ? ਉ: ਨਹੀਂ ਜੀ। ੮. ਕੀ ਕਿਸੇ ਉੱਪਰ…
-
ਗੁਰੂ ਹਰਗੋਬਿੰਦ ਸਾਹਿਬ ਜੀ (Quiz)
1. ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ? – 19 ਜੂਨ 1595 ਈ. ਦੇ ਵਿੱਚ 2. ਗੁਰੂ ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ? – ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ 3. ਗੁਰੂ ਜੀ ਦਾ ਜਨਮ ਕਿੱਥੇ ਹੋਇਆ? – ਪਿੰਡ ਵਡਾਲੀ, ਜ਼ਿਲਾ ਅੰਮ੍ਰਿਤਸਰ 4. ਨਾਨਕਸ਼ਾਹੀ ਕੈਲੰਡਰ ਕਦੋਂ ਲਾਗੂ ਹੋਇਆ ਸੀ? – 2003 ਦੇ ਵਿੱਚ 5. ਗੁਰੂ ਹਰਿ ਗੋਬਿੰਦ ਜੀ ਦੇ ਕਿੰਨੇ ਪੁੱਤਰ ਸਨ? – ਪੰਜ ਪੁੱਤਰ 6. ਆਪ ਜੀ ਦੀ ਸੁਪੁਤ੍ਰੀ ਦਾ ਨਾਮ ਕੀ ਸੀ? – ਬੀਬੀ ਵੀਰੋ ਜੀ 7. ਵਾਹਿਗੁਰੂ ਨੂੰ ਯਾਦ ਕਰਨ ਦੇ ਨਾਲ-ਨਾਲ, ਗੁਰ ਅਰਜਨ ਦੇਵ ਜੀ ਸਿਖਾਂ ਨੂੰ ਕਿਸ ਪ੍ਰਕਾਰ ਦੀ ਵਿੱਦਿਆ ਪੜਾਉਣਾ ਚਾਹੁੰਦੇ ਸਨ? – ਸ਼ਸਤਰ ਵਿਦਿਆ 8.…
-
ਭਾਈ ਮਨੀ ਸਿੰਘ (Quiz)
1. ਭਾਈ ਮਨੀ ਸਿੰਘ ਦਾ ਜਨਮ ਕਿੱਥੇ ਹੋਇਆ ਸੀ? ਕੈਂਬੋਵਾਲ 2. ਭਾਈ ਮਨੀ ਸਿੰਘ ਦਾ ਜਨਮ ਕਦੋਂ ਹੋਇਆ ਸੀ? ੧੦ ਮਾਰਚ ੧੬੪੪ 3. ਭਾਈ ਮਨੀ ਸਿੰਘ ਦੇ ਮਾਤਾ – ਪਿਤਾ ਦਾ ਨਾਮ ਕੀ ਸੀ? ਮਾਤਾ ਮਧੁਰੀ ਬਾਈ ਜੀ ਅਤੇ ਪਿਤਾ ਮਾਈ ਦਾਸ ਜੀ 4. ਭਾਈ ਮਨੀ ਸਿੰਘ ਦਾ ਜਨਮ ਵੇਲੇ ਦਾ ਕੀ ਨਾਮ ਸੀ? ਮਨੀਆ 5. ਭਾਈ ਮਨੀ ਸਿੰਘ ਦੇ ਕੁੱਲ ਕਿੰਨੇ ਭਰਾ ਸਨ? ੧੨ 6. ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਣ ਵਾਲੇ ਭਾਈ ਮਨੀ ਸਿੰਘ ਦੇ ਭਰਾ ਦਾ ਕੀ ਨਾਮ ਸੀ? ਭਾਈ ਦਿਆਲਾ ਜੀ 7. ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਕੁਲ ਕਿੰਨੇ ਸ਼ਹੀਦ ਹੋਏ? ੫੩ 8. ਭਾਈ ਮਨੀ ਸਿੰਘ ਜੀ…
-
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ (Quiz)
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਕਦੋਂ ਹੋਇਆਂ?– ੭ ਜੁਲਾਈ ੧੬੫੬ ਈ: ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਂ ਦੱਸੋ?– ਗੁਰੂ ਹਰਿ ਰਾਇ ਸਾਹਿਬ ਤੇ ਮਾਤਾ ਕਿਸ਼ਨ ਕੌਰ ਗੁਰੂ ਹਰਿ ਰਾਇ ਸਾਹਿਬ ਦੇ ਕਿੱਨੇ ਪੁੱਤਰ ਸਨ। – ਦੋ, ਰਾਮ ਰਾਇ ਤੇ ਹਰਿ ਕ੍ਰਿਸ਼ਨ। ਕਿੱਨੀ ਸਾਲ ਦੀ ਉਮਰ ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸਾਰੀਆਂ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਜਬਾਨੀ ਯਾਦ ਹੋ ਗਏ ਸਨ? – ਚਾਰ ਸਾਲ ਗੁਰੂ ਹਰਿ ਰਾਇ ਸਾਹਿਬ ਜੀ ਨੇ ਅਗਲੇ ਗੁਰੂ ਦੀ ਪਰਖ ਕਿਵੇਂ ਕੀਤੀ? – ਗੁਰੂ ਹਰਿ ਰਾਇ ਸਾਹਿਬ ਨੇ ਉਸ ਨੂੰ ਇਕ ਸੁਈ ਦਿਤੀ ਤੇ ਕਿਹਾ ਜਦ ਦੋਨੋ ਪੁਤਰ ਪਾਠ ਕਰਦੇ ਹੋਣ ਇਹ ਸੁਈ ਪੈਰ…
-
ਗੁਰੂ ਹਰਿ ਕ੍ਰਿਸ਼ਨ ਜੀ
ਗੁਰੂ ਹਰਿ ਕ੍ਰਿਸ਼ਨ ਦਾ ਜਨਮ ਗੁਰੂ ਹਰਿ ਰਾਇ ਸਾਹਿਬ ਤੇ ਮਾਤਾ ਕਿਸ਼ਨ ਕੌਰ ਦੇ ਗ੍ਰਹਿ ਵਿਖੇ ੭ ਜੁਲਾਈ ੧੬੫੬ ਈ: ਵਿਚ ਹੋਇਆ। ਗੁਰੂ ਹਰਿ ਰਾਇ ਸਾਹਿਬ ਦੇ ਦੋ ਪੁਤਰ ਸਨ , ਰਾਮ ਰਾਇ ਤੇ ਹਰਿ ਕ੍ਰਿਸ਼ਨ। ਬਚਪਨ ਤੋ ਹੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਸਿਖਿਆ – ਦੀਖਿਆ ਵਲ ਇਤਨਾ ਧਿਆਨ ਦਿਤਾ ਗਿਆ ਕਿ ਚਾਰ ਸਾਲ ਦੀ ਉਮਰ ਵਿਚ ਇਨ੍ਹਾ ਨੂੰ ਸਾਰੀਆਂ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਜਬਾਨੀ ਯਾਦ ਹੋ ਗਏ। ਜਦੋਂ ਗੁਰੂ ਹਰ ਰਾਇ ਉਪਦੇਸ਼ ਦੇ ਰਹੇ ਹੁੰਦੇ ਤਾ ਆਪ ਜੀ ਉਨ੍ਹਾ ਦੇ ਵਿਚਾਰ ਬੜੇ ਧਿਆਨ ਨਾਲ ਸੁਣਦੇ ਤੇ ਯਾਦ ਰਖਦੇ। ਇਕ ਵਾਰੀ ਇਕ ਸਿਖ ਨੇ ਪੁਛਿਆ ਕਿ ਤੁਸੀਂ ਦੋਨੋ ਪੁਤਰਾਂ ਵਿਚੋਂ ਕਿਸ ਨੂੰ ਜਿਆਦਾ ਪਸੰਦ ਕਰਦੇ…
-
ਭਾਈ ਮਨੀ ਸਿੰਘ
ਭਾਈ ਮਨੀ ਸਿੰਘ ਜੀ ਦਾ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ੧੦ ਮਾਰਚ ੧੬੪੪ ਈ: ਨੂੰ ਮਾਈ ਦਾਸ ਜੀ ਦੇ ਘਰ ਮਾਤਾ ਮਧੁਰੀ ਬਾਈ ਜੀ ਦੀ ਕੁੱਖੋਂ ਹੋਇਆ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵਡਿਕੇ ਇਨ੍ਹਾਂ ਦੇ ਦਾਦਾ ਜੀ ਦੇ ਦਾਦਾ ਭਾਈ ਰਾਓ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਬਣ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12 ਭਰਾ ਸੀ, ਜਿਨ੍ਹਾ ਵਿਚੋਂ ਇਕ ਦੀ ਬਚਪਨ ਵਿਚ ਹੀ ਮੋਤ ਹੋ…