Quiz
-
ਨਨਕਾਣਾ ਸਾਹਿਬ & ਜੈਤੋ ਦੇ ਮੋਰਚੇ ( Quiz)
੧. ਨਨਕਾਣਾ ਸਾਹਿਬ ਅੱਜ ਕੱਲ ਕਿੱਥੇ ਹੈ?ਪਾਕਿਸਤਾਨ ੨. ਨਨਕਾਣਾ ਸਾਹਿਬ ਕਿਸ ਦੇ ਕਬਜ਼ੇ ਵਿੱਚ ਸੀ?ਮਹੰਤ ਨਰੈਣ ਦਾਸ ੩. ਮਹੰਤ ਨਰੈਣ ਦਾਸ ਕਿਸ ਕਿਸਮ ਦਾ ਬੰਦਾ ਸੀ?ਬਦਮਾਸ਼ ਕਿਸਮ ਦਾ। ੪. ਗੁਰਦਵਾਰਾ ਸੁਧਾਰ ਲਹਿਰ ਦਾ ਜੱਥਾ ਨਨਕਾਣਾ ਸਾਹਿਬ ਵਿਖੇ ਕਦੋਂ ਦਾਖਲ ਹੋਇਆ? ੨੦ ਫਰਵਰੀ ੧੯੨੧ ੫. ਗੁਰਦਵਾਰਾ ਸੁਧਾਰ ਲਹਿਰ ਦਾ ਜੱਥਾ ਕਿਸ ਦੀ ਅਗਵਾਈ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਦਾਖਲ ਹੋਇਆ?ਭਾਈ ਲਛਮਣ ਸਿੰਘ ਜੀ ਦੀ ੬. ਜਦੋਂ ਮਹੰਤ ਨੇ ਗੋਲੀਆਂ ਚਲਾਈਆ ਉਦੋਂ ਭਾਈ ਲਛਮਣ ਸਿੰਘ ਜੀ ਕਿਥੇ ਸਨ?ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਨ। ੭. ਸਿੰਘਾਂ ਨੇ ਕਿਸ ਤਰਾਂ ਸ਼ਹੀਦੀ ਪਾਈ?ਸ਼ਾਂਤ ਮਈ ਢੰਗ ਨਾਲ ੮. ਜਦੋਂ ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ…
-
ਭਾਈ ਸੁਭੇਗ ਸਿੰਘ ਭਾਈ ਸ਼ਹਿਬਾਜ ਸਿੰਘ ਜੀ (quiz)
ਪ੍ਰ. ੧. ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਿਸ ਨੇ ਕਰਵਾਇਆ ਸੀ ?ਜਕਰੀਆ ਖਾਂ ਨੇ।ਪ੍ਰ. ੨. ਜਕਰੀਆ ਖਾਨ ਦੀ ਮੌਤ ਕਿਸ ਤਰ੍ਹਾਂ ਹੋਈ ਸੀ?ਉ. ਭਾਈ ਤਾਰੂ ਸਿੰਘ ਦੀ ਜੁੱਤੀ ਨਾਲ। ਪ੍ਰ. ੩. ਭਾਈ ਤਾਰੂ ਸਿੰਘ ਦੀ ਜੁੱਤੀ ਕੌਣ ਲੈ ਕੇ ਆਇਆ ਸੀ ?ਭਾਈ ਸੁਭੇਗ ਸਿੰਘ। ਪ੍ਰ: ੪. ਭਾਈ ਸੁਭੇਗ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਸਨ ?ਜੰਬਰ ਪਿੰਡ ਦੇ ਪ੍ਰ: ੫. ਭਾਈ ਸ਼ਹਿਬਾਜ ਸਿੰਘ ਸਿੰਘ ਜੀ ਰਿਸ਼ਤੇ ਵਿੱਚੋਂ ਭਾਈ ਸੁਭੇਗ ਸਿੰਘ ਜੀ ਦੇ ਲੱਗਦੇ ਸਨ?ਪੁੱਤਰਪ੍ਰਃ ੬. ਭਾਈ ਸੁਬੇਗ ਸਿੰਘ ਜੀ ਕੀ ਕਾਰੋਬਾਰ ਕਰਦੇ ਸਨ?ਸਰਕਾਰੀ ਘਰਾਣੇ ਵਿੱਚ ਠੇਕੇਦਾਰੀ ਕਰਦੇ ਸਨ। ਪ੍ਰੋਃ ੭. ਜਕਰੀਆ ਖਾਨ ਨੇ ਕਿਸ ਦੇ ਆਦੇਸ਼ ਨਾਲ ਭਾਈ ਸੁਬੇਗ ਸਿੰਘ ਨੂੰ ਅਪਣਾ ਦੂਤ ਬਣਾ ਕੇ ਸਿੰਘਾਂ ਕੋਲ ਭੇਜਿਆ ਸੀ?ਦਿੱਲੀ…
-
ਗੁਰੂ ਅਮਰਦਾਸ ਜੀ (Quiz)
ਪ੍ਰਃ ੧. ਗੁਰੂ ਅਮਰਦਾਸ ਜੀ ਦਾ ਜਨਮ ਕਿਥੇ ਹੋਇਆ?ਪਿੰਡ ਬਾਸਰਕੇ, ਜਿਲਾ ਅਮਿ੍ਤਸਰ. ਪ੍ਰਃ ੨. ਗੁਰੂ ਅਮਰਦਾਸ ਜੀ ਦੇ ਮਾਤਾ, ਪਿਤਾ ਜੀ ਦਾ ਕੀ ਨਾਮ ਸੀ?ਬਾਬਾ ਤੇਜ ਭਾਨ ਜੀ ਅਤੇ ਮਾਤਾ ਸੁਲਖਣੀ ਜੀ. ਪ੍ਰਃ ੩. ਗੁਰੂ ਅਮਰਦਾਸ ਜੀ ਦੇ ਪਿਤਾ ਜੀ ਕੀ ਕਰਦੇ ਸਨ? ਉਹ ਖੇਤੀ ਬਾੜੀ ਕਰਾਉਦੇ ਤੇ ਨਾਲ ਵਣਜ-ਵਪਾਰ ਵੀ ਕਰਦੇ ਸਨ. ਪ੍ਰਃ ੪. ਗੁਰੂ ਅਮਰਦਾਸ ਜੀ ਦਾ ਵਿਵਾਹ ਕਿਸ ਨਾਲ ਅਤੇ ਕਿਥੇ ਹੋਇਆ?1503 ਈਃ , ਰਾਮ ਕੌਰ (ਮਨਸਾ ਦੇਵੀ) ਨਾਲ ਹੋਇਆ. ਪ੍ਰਃ ੫. ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਕੀ ਨਾਮ ਸੀ?ਬਾਬਾ ਮੋਹਨ ਜੀ ,ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ. ਪ੍ਰਃ ੬. ਵੇਸਨਵ ਬ੍ਰਾਮਚਾਰੀ ਦੇ ਬੋਲਾਂ ਨੇ ਅਮਰਦਾਸ ਉੱਪਰ ਕੀ ਪ੍ਰਭਾਵ ਪਾਇਆ?ਅਮਰਦਾਸ ਉਸ ਦਿਨ…
-
ਗੁਰੂ ਹਰਿਗੋਬਿੰਦ ਸਾਹਿਬ ਜੀ (ਪ੍ਰਸ਼ਨੋਤਰੀ)
1) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ?19 ਜੂਨ 1595 ਈ: ਨੂੰ| 2) ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਕਿਥੇ ਹੋਇਆ ਸੀ?ਗੁਰੂ ਕੀ ਵਡਾਲੀ, ਜ਼ਿਲਾ ਅੰਮ੍ਰਿਤਸਰ| 3) ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੇ ਬੇਟੇ ਸਨ?ਪੰਜ ਬੇਟੇ ਸਨ| 4) ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬੇਟੀ ਦਾ ਨਾਮ ਕੀ ਸੀ?ਬੀਬੀ ਵੀਰੋ ਜੀ| 5) ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਾਸ਼ਤਰ-ਵਿਦਿਆ ਦੀ ਸਿਖਲਾਈ ਕਿਸ ਤੋਂ ਲਈ ਸੀ?ਬਾਬਾ ਬੁੱਢਾ ਜੀ ਤੋਂ। 6) ਜਹਾਂਗੀਰ ਨੂੰ ਜਦ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਭੜਕਾਇਆ ਗਿਆ ਤਾਂ ਉਸਦਾ ਇਸ ਤੇ ਕੀ ਪ੍ਰਤੀਕਰਮ ਸੀ?ਉਸ ਨੇ ਗੁਰੂ ਸਾਹਿਬ ਨੂੰ ਲਹੌਰ ਦਰਬਾਰ ਵਿਖੇ ਬੁਲਾ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ। 7) ਗੁਰੂ ਹਰਿਗੋਬਿੰਦ ਜੀ ਨੂੰ ਗੁਰਿਆਈ ਕਿਸ ਉਮਰੇ ਬਕਸ਼ੀ…
-
ਅਨੰਦ ਸਾਹਿਬ ਅਤੇ ਰਾਮਕਲੀ ਸਦ (Quiz)
ਪ੍ਰਃ ਆਨੰਦ ਆਨੰਦ ਤਾਂ ਸਭ ਕਹਿੰਦੇ ਹਨ ਪਰ ਅਸਲ ਆਨੰਦ ਕਿਸ ਤੋਂ ਮਿਲਦਾ ਹੈ?ਉਃ ਗੁਰੂ ਸਾਹਿਬ ਜੀ ਤੋਂ। ਪ੍ਰਃ ਇਕਿ, ਇਕ ਅਤੇ ਇਕੁ ਵਿੱਚ ਕੀ ਫਰਕ ਹੈ?ਉਃ ਗੁਰਬਾਣੀ ਵਿੱਚ ਇਕਿ ਬਹੁਤਿਆਂ ਲਈ, ਇਕੁ ਪੁਰਸ਼ ਵਾਚਕ ਅਤੇ ਇਕ ਇਸਤਰੀ ਵਾਚਕ ਲਈ ਵਰਤਿਆ ਗਿਆ ਹੈ। ਪ੍ਰਃ ਗੁਰਬਾਣੀ ਅਨੁਸਾਰ ਪ੍ਰਮਾਤਮਾ ਦੀ ਪ੍ਰਾਪਤੀ ਕਿਵੇ ਹੁੰਦੀ ਹੈ?ਉਃ ਤਨ, ਮਨ ਅਤੇ ਧੰਨ ਸਭ ਗੁਰੂ ਨੂੰ ਸੌਂਪਣ ਉਪਰੰਤ ਗੁਰੂ ਦਾ ਹੁਕਮ ਮੰਨਣ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਃ ਕੀ ਰੱਬ ਜੀ ਸਿਆਣਪ/ ਚਤੁਰਾਈ ਨਾਲ ਪਾਇਆ ਜਾ ਸਕਦਾ ਹੈ?ਉਃ ਨਹੀਂ ਜੀ। ਪ੍ਰਃ ਕੀ ਜਿਸ ਪਰਵਾਰ ਨਾਲ ਆਪਾ ਮੋਹ ਲਾਈ ਬੈਠੇ ਹਾਂ ਇਹ ਸਾਡੇ ਨਾਲ ਧੁਰ ਤੱਕ ਜਾ ਸਕਦਾ ਹੈ?ਉਃ ਨਹੀਂ ਜੀ। ਪ੍ਰਃ ਜਿਸ ਕੰਮ ਕਰਕੇ ਪਛਤਾਉਣਾ…
-
Bhai Gurdas ji ( pauri-1)
੧. ਦੇਹ ਕਿਸ ਤੋਂ ਰਚੀ ਹੈ?ਰਕਤ ਅਤੇ ਬਿੰਦ ੨. ਚੌਰਾਸੀਹ ਲਖ ਜੋਨ ਵਿੱਚ ਸਭ ਤੋਂ ੳਤਮ ਕੌਣ ਹੈ?ਮਾਣਸ ਦੇਹੀ ੩. ਗੁਰਮੁਖ ਅਪਨਾ ਜਨਮ ਕਿਸ ਤਰਾਂ ਸਕਾਰਥ ਕਰ ਸਕਦਾ ਹੈ?ਪਿਆਰ ਨਾਲ ਗੁਰਬਾਣੀ ਪੜ ਸਮਝ ਕੇ ੪. ਓਅੰਕਾਰ ਨੇ ਕਿਸ ਤਰਾਂ ਪਸਾਰਾ ਕੀਤਾ?ਏਕ ਕਵਾਓ ਨਾਲ ੫. ਰਿਗ ਵੇਦ ਦੀ ਕਥਾ ਕਿਸ ਨੇ ਸੁਣਾਈ?ਗੌਤਮ ਤਪੇ ਨੇ ੬. ਸਭ ਕੁਝ ਕਰਤੇ ਵੱਸ ਹੈ?ਸਹੀ ੭. ਸਤਿਗੁਰੂ ਬਿਨਾ ਸੋਝੀ ਪਾਈ ਜਾ ਸਕਦੀ ਹੈ?ਨਹੀ ੮.ਸਹਸਾ ਕੌਣ ਮਿਟਾ ਸਕਦਾ ਹੈ?ਸਤਿਗੁਰੂ ੯.ਜੇਹਾ ਬੀਜੈ ਸੋ ਲੁਣੈ means…As you sow , so shall you reap. ੧੦. ਕਲਜੁਗ ਵਿਚ ਕਿਸ ਦੀ ਵਡਿਆਈ ਹੈ?ਨਾਵੈਂ ਕੇ ੧੧. ਪ੍ਰਭੂ ਕਿਸ ਨੂੰ ਪਰਵਾਣ ਕਰਦਾ ਹੈ?ਜੋ ਉਤਮ ਕਮ ਕਰ ਕੇ ਆਪਣੇ ਆਪ ਨੂੰ ਨੀਚ ਅਖਵੌਂਦਾ ਹੈ ੧੨.…
-
ਭਾਈ ਗੁਰਦਾਸ ਜੀ
੧. ਭਾਈ ਗੁਰਦਾਸ ਜੀ ਅਨੁਸਾਰ, ਗੁਰੂ ਨਾਨਕ ਦੇਵ ਜੀ ਨੇ ਕਿਹੜਾ ਪੰਥ ਚਲਾਇਆ ਹੈ?ਨਿਰਮਲ ਪੰਥ ੨. ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਛਤ੍ਰ ਕਿਸ ਦੇ ਸਿਰ ਤੇ ਫਹਿਰਾਇਆ ਸੀ?ਭਾਈ ਲਹਿਣਾ ਜੀ ਦੇ ੩. ਗੁਰੂ ਅੰਗਦ ਦੇਵ ਜੀ ਨੇ ਕਿੱਥੇ ਜਾ ਕੇ ਜੋਤ ਜਗਾਈ?ਖਡੂਰ ਸਾਹਿਬ ਵਿਖੇ ੪. ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਹਨ?ਦਾਸੂ ਜੀ ਅਤੇ ਦਾਤੂ ਜੀ ੫. ਗੁਰੂ ਅੰਗਦ ਦੇ ਜੀ ਨੇ ਅਗੇ ਗੁਰਿਆਈ ਕਿਸ ਨੂੰ ਸੌਂਪੀ ਸੀ?ਗੁਰੂ ਅਮਰਦਾਸ ਜੀ ਨੂੰ ੬. ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ ਸੀ?ਗੋਇੰਦਵਾਲ ੭. ਦਾਤ ਅਤੇ ਜੋਤ ਕਿਸ ਦੀ ਵਡਿਆਈ ਹੈ?ਵਾਹਿਗੁਰੂ ਜੀ ਦੀ ੮. ਭਾਈ ਗੁਰਦਾਸ ਜੀ ਨੇ ਸੋਢੀ ਪਾਤਸ਼ਾਹ ਕਿਸ ਨੂੰ ਕਿਹਾ ਹੈ?ਗੁਰੂ ਰਾਮਦਾਸ ਜੀ ਨੂੰ ੯.…
-
ਗੁਰੂ ਤੇਗ ਬਹਾਦਰ ਜੀ ਪ੍ਰਸ਼ਨੋਤਰੀ
ਪ੍ਰ: ੧. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆਂ ਸੀ?ਉ: ੧ ਅਪ੍ਰੈਲ ੧੬੨੨ ਈਸਵੀ ਨੂੰ। ੨. ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ਸੀ?ਉ: ਅੰਮ੍ਰਿਤਸਰ ਵਿਖੇ। ੩. ਗੁਰੂ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ?ੳ: ਗੁਰੂ ਹਰਿ ਗੋਬਿੰਦ ਸਾਹਿਬ ਜੀ। ੪. ਗੁਰੂ ਤੇਗ ਬਹਾਦਰ ਜੀ ਕਿੰਨੇ ਭੈਣ ਭਰਾ ਸਨ?ੳ: ੬ ( ਪੰਜ ਭਰਾ ਤੇ ਇੱਕ ਭੈਣ) ੫. ਗੁਰੂ ਤੇਗ ਬਹਾਦਰ ਜੀ ਦੀ ਭੈਣ ਦਾ ਕੀ ਨਾਮ ਸੀ?ੳ: ਬੀਬੀ ਵੀਰੋ ਜੀ। ੬. ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਕੀ ਸੀ?ੳ: ਤਿਆਗ ਮੱਲ। ੭. ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿੰਨੀ ਉਮਰ ਵਿੱਚ ਹੋਇਆਂ ਸੀ?ੳ: ਤਕਰੀਬਨ ੧੩ ਸਾਲ ਦੀ ਉਮਰੇ। ੮. ਭਾਈ ਲਾਲ ਚੰਦ ਜੀ ਕੌਣ ਸੀ?ੳ:…
-
ਗੁਰੂ ਅਮਰਦਾਸ ਜੀ ( Quiz )
ਪ. ੧. ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ?ੳ. ਬਾਸਰਕੇ , ਜਿਲਾ ਅਮ੍ਰਿਤਸਰ ਪ. ੨. ਗੁਰੂ ਅਮਰਦਾਸ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਕੀ ਨਾਮ ਸਨ ?ੳ. ਬਾਬਾ ਤੇਜ ਭਾਨ ਤੇ ਮਾਤਾ ਸੁਲਖਣੀ ਜੀ ਪ. ੩. ਕੀ ਗੁਰੂ ਅਮਰਦਾਸ ਜੀ ਆਪਣੇ ਪਿਤਾ ਦੇ ਕੰਮ ਵਿਚ ਹਥ ਵਟਾਉਂਦੇ ਸਨ ?ੳ. True ਪ. ੪. ਗੁਰੂ ਅਮਰਦਾਸ ਜੀ ਦਾ ਵਿਵਾਹ ਕਦੋਂ ਹੋਇਆ ?ੳ. ੧੫੦੩ ਪ. ੫. ਗੁਰੂ ਅਮਰਦਾਸ ਜੀ ਦਾ ਵਿਵਾਹ ਕਿਸ ਨਾਲ ਹੋਇਆ?ੳ. ਮਨਸਾ ਦੇਵੀ ਨਾਲ ਹੋਇਆ ਸੀ ਪ. ੬. ਰਾਮ ਕੌਰ (ਮਨਸਾ ਦੇਵੀ ) ਦੇ ਪਿਤਾ ਜੀ ਦਾ ਕੀ ਨਾਮ ਸੀ?ੳ. ਸਨਖਤਰੇ ਦੇਵੀ ਚੰਦ ਬਹਿਲ ਪ. ੭. ਗੁਰੂ ਅਮਰਦਾਸ ਜੀ ਦੇ ਕਿੰਨੇ ਬੱਚੇ ਹੋਏ ਸਨ ?ੳ. ੪ ਪ.…
-
ਗੁਰੂ ਅਰਜਨ ਦੇਵ ਜੀ (quiz)
1.ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ? 15 ਅਪ੍ਰੈਲ 1563 ਈ ਦੇ ਵਿੱਚ 2. ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ? ਗੋਇੰਦਵਾਲ ਸਾਹਿਬ ਵਿਖੇ 3. ਆਪ ਜੀ ਦੇ ਮਾਤਾ/ਪਿਤਾ ਕੌਣ ਸਨ? ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ 4. ਆਪ ਜੀ ਦੇ ਕਿੰਨੇ ਭੈਣ ਭਰਾ ਸਨ? 2 ਭਰਾ,ਬਾਬਾ ਪ੍ਰਿਥੀ ਚੰਦ ਅਤੇ ਬਾਬਾ ਮਹਾਂਦੇਵ 5. ਕੀ ਬਾਬਾ ਪ੍ਰਿਥੀ ਚੰਦ ਜੀ ਗੁਰਗੱਦੀ ਚਾਹੁੰਦੇ ਸਨ? ਹਾਂਜੀ 6. ਗੁਰੂ ਅਰਜਨ ਦੇਵ ਜੀ ਨੂੰ ਭੱਟਾਂ ਦੀ ਬਾਣੀ ਵਿੱਚ ਕਿਸ ਨਾਮ ਦੇ ਨਾਲ ਸੰਬੋਧਨ ਕੀਤਾ ਗਿਆ ਹੈ? ਪ੍ਰਤੱਖ ਹਰ 7. ਗੁਰੂ ਰਾਮਦਾਸ ਜੀ ਨੇ ਆਪਣੇ ਬੱਚਿਆਂ ਨੂੰ ਪਰਖਣ ਲਈ ਕੀ ਕੀਤਾ? ਉਹਨਾਂ ਨੂੰ ਵਿਆਹ ਤੇ ਜਾਣ ਲਈ ਕਿਹਾ 8. ਗੁਰੂ ਰਾਮਦਾਸ ਜੀ ਨੇ ਕਿਸ…