-
Bhai Gurdas ji ( pauri-1)
੧. ਦੇਹ ਕਿਸ ਤੋਂ ਰਚੀ ਹੈ?ਰਕਤ ਅਤੇ ਬਿੰਦ ੨. ਚੌਰਾਸੀਹ ਲਖ ਜੋਨ ਵਿੱਚ ਸਭ ਤੋਂ ੳਤਮ ਕੌਣ ਹੈ?ਮਾਣਸ ਦੇਹੀ ੩. ਗੁਰਮੁਖ ਅਪਨਾ ਜਨਮ ਕਿਸ ਤਰਾਂ ਸਕਾਰਥ ਕਰ ਸਕਦਾ ਹੈ?ਪਿਆਰ ਨਾਲ ਗੁਰਬਾਣੀ ਪੜ ਸਮਝ ਕੇ ੪. ਓਅੰਕਾਰ ਨੇ ਕਿਸ ਤਰਾਂ ਪਸਾਰਾ ਕੀਤਾ?ਏਕ ਕਵਾਓ ਨਾਲ ੫. ਰਿਗ ਵੇਦ ਦੀ ਕਥਾ ਕਿਸ ਨੇ ਸੁਣਾਈ?ਗੌਤਮ ਤਪੇ ਨੇ ੬. ਸਭ ਕੁਝ ਕਰਤੇ ਵੱਸ ਹੈ?ਸਹੀ ੭. ਸਤਿਗੁਰੂ ਬਿਨਾ ਸੋਝੀ ਪਾਈ ਜਾ ਸਕਦੀ ਹੈ?ਨਹੀ ੮.ਸਹਸਾ ਕੌਣ ਮਿਟਾ ਸਕਦਾ ਹੈ?ਸਤਿਗੁਰੂ ੯.ਜੇਹਾ ਬੀਜੈ ਸੋ ਲੁਣੈ means…As you sow , so shall you reap. ੧੦. ਕਲਜੁਗ ਵਿਚ ਕਿਸ ਦੀ ਵਡਿਆਈ ਹੈ?ਨਾਵੈਂ ਕੇ ੧੧. ਪ੍ਰਭੂ ਕਿਸ ਨੂੰ ਪਰਵਾਣ ਕਰਦਾ ਹੈ?ਜੋ ਉਤਮ ਕਮ ਕਰ ਕੇ ਆਪਣੇ ਆਪ ਨੂੰ ਨੀਚ ਅਖਵੌਂਦਾ ਹੈ ੧੨.…
-
ਭਾਈ ਗੁਰਦਾਸ ਜੀ
੧. ਭਾਈ ਗੁਰਦਾਸ ਜੀ ਅਨੁਸਾਰ, ਗੁਰੂ ਨਾਨਕ ਦੇਵ ਜੀ ਨੇ ਕਿਹੜਾ ਪੰਥ ਚਲਾਇਆ ਹੈ?ਨਿਰਮਲ ਪੰਥ ੨. ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਛਤ੍ਰ ਕਿਸ ਦੇ ਸਿਰ ਤੇ ਫਹਿਰਾਇਆ ਸੀ?ਭਾਈ ਲਹਿਣਾ ਜੀ ਦੇ ੩. ਗੁਰੂ ਅੰਗਦ ਦੇਵ ਜੀ ਨੇ ਕਿੱਥੇ ਜਾ ਕੇ ਜੋਤ ਜਗਾਈ?ਖਡੂਰ ਸਾਹਿਬ ਵਿਖੇ ੪. ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਹਨ?ਦਾਸੂ ਜੀ ਅਤੇ ਦਾਤੂ ਜੀ ੫. ਗੁਰੂ ਅੰਗਦ ਦੇ ਜੀ ਨੇ ਅਗੇ ਗੁਰਿਆਈ ਕਿਸ ਨੂੰ ਸੌਂਪੀ ਸੀ?ਗੁਰੂ ਅਮਰਦਾਸ ਜੀ ਨੂੰ ੬. ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ ਸੀ?ਗੋਇੰਦਵਾਲ ੭. ਦਾਤ ਅਤੇ ਜੋਤ ਕਿਸ ਦੀ ਵਡਿਆਈ ਹੈ?ਵਾਹਿਗੁਰੂ ਜੀ ਦੀ ੮. ਭਾਈ ਗੁਰਦਾਸ ਜੀ ਨੇ ਸੋਢੀ ਪਾਤਸ਼ਾਹ ਕਿਸ ਨੂੰ ਕਿਹਾ ਹੈ?ਗੁਰੂ ਰਾਮਦਾਸ ਜੀ ਨੂੰ ੯.…
-
ਸਿਰਜਨਾ ਦਿਵਸ ਮਨਾਈਏ
ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ।ਪਾਹੁਲ ਖੰਡੇ ਦੀ ਛੱਕ ਕੇ ਆਪਾ,ਗੁਰੂ ਦਾ ਸ਼ੁਕਰ ਮਨਾਈਏ।ਪੰਜ ਕਕਾਰੀ ਰਹਿਤ ਅਪਣਾ ਕੇ,ਆਪਾ, ਗੁਰੂ ਦਾ ਹੁਕਮ ਪੁਗਾਈਏ।ਅੰਮ੍ਰਿਤ ਵੇਲੇ ਉੱਠ ਕੇ ਆਪਾ,ਧੁਨ, ਸਿਮਰਨ ਦੀ ਲਗਾਈਏ।ਜਪੁ ਜੀ, ਜਾਪ, ਸ੍ਵਯੈ ਪੜ ਕੇ ਆਪਾ,ਚੌਪਈ, ਅਨੰਦ ਵੀ ਅੰਦਰ ਵਸਾਈਏ।ਚਾਰੇ ਬੱਜਰ ਕੁਰਿਹਤਾਂ ਤੋਂ ਵੀ,ਖਹਿੜਾ ਆਪਾ ਛੁਡਾਈਏ।ਦਰਸ਼ਨ ਰੁਜ਼ਾਨਾ ਗੁਰੂ ਦੇ ਕਰਕੇ,ਵਿੱਚ ਦੁਨੀਆ ਸੇਵ ਕਮਾਈਏ।ਕੁਸੰਗ ਮਾੜੇ ਤੋਂ ਬਚ ਕੇ ਆਪਾ,ਗੁਰਸਿੱਖਾਂ ਦੇ ਸੰਗ ਜਾਈਏ।ਮੁਲਤਾਨੀ, ਗਰਭ ਜਾਤ ਦਾ ਛੱਡ ਕੇ ਆਪਾ,ਗੁਰੂ ਦਾ ਹੁਕਮ ਕਮਾਈਏ।ਆਉ ਸਾਰੇ ਰਲ ਮਿਲ ਆਪਾ,ਅਪਣਾ, ਸਿਰਜਨਾ ਦਿਵਸ ਮਨਾਈਏ। ਬਲਵਿੰਦਰ ਸਿੰਘ ਮੁਲਤਾਨੀਬਰੈਂਪਟਨ, ਕਨੇਡਾ।ਫ਼ੋਨ- ੬੪੭੭੭੧੪੯੩੨
-
‘ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ’ (quiz)
Q1: ਕੀ 1699 ਦੀ ਵਿਸਾਖੀ ਨੂੰ ਖਾਲਸਾ ਦਾ ਜਨਮ ਦਿਹਾੜਾ ਹੈ?A1: ਨਹੀਂ, ਇਸ ਦਿਨ ਗੁਰੂ ਜੀ ਨੇ ਸਿਰਫ ਖਾਲਸਾ ਨੂੰ ਪਰਗਟ ਕੀਤਾ ਸੀ|Q2: ਖਾਲਸੇ ਦੀ ਸਾਜਨਾ ਕਦੋਂ ਅਤੇ ਕਿਥੇ ਹੋਈ ਸੀ?A2: 30 ਮਾਰਚ 1699 ਈਃ ਦੀ ਵਿਸਾਖੀ ਨੂੰ ਅਨੰਦਪੁਰ ਵਿਖੇ|Q3: ਅੱਜ ਅਸੀਂ ਕਿਸ ਤਰੀਕ ਨੂੰ ਖਾਲਸੇ ਦੀ ਸਾਜਨਾ ਮਨਾਉਂਦੇ ਹਾਂ?A3: 14 ਅਪ੍ਰੈਲ ਨੂੰ|Q4: ਸਾਨੂੰ ਕਿਸ ਭਗਤ ਦੀ ਬਾਣੀ ਤੋਂ ਪਤਾ ਲੱਗਦਾ ਹੈ ਕਿ ਖਾਲਸਾ ਪਹਿਲਾਂ ਵੀ ਸੀ?A4: ਭਗਤ ਕਬੀਰ ਜੀ ਦੀ ਬਾਣੀ ਤੋਂ|Q5: ‘ਖਾਲਸਾ’ ਸ਼ਬਦ ਦੇ ਕੀ ਅਰਥ ਹਨ?A5: (1) ਬਾਦਸ਼ਾਹ ਦੀ ਜ਼ਮੀਨ ਜਿਸ ਤੇ ਕੋਈ ਲਗਾਨ ਨਾ ਪਵੇ| (2) ਸ਼ੁੱਧ/ਨਿਰੋਲ| (3) ਉਹ ਰਸਤਾ ਜਿਸ ਦੇ ਉਪਰ ਖਾਲਸੇ ਨੇ ਚਲਨਾ ਹੈ|Q6: ਗੁਰੂ ਨਾਨਕ ਦੇਵ ਜੀ ਨੇ ਕਿਹੜੇ ਤਿੰਨ ਪੱਖਾਂ ਤੇ…
-
ਮਨਿ ਪ੍ਰੀਤਿ ਚਰਨ ਕਮਲਾਰੇ॥
“ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥” (ਪੰਨਾ-੫੩੪) ਇਸ ਗੁਰ ਪੰਕਤੀ ਤੋਂ ਸਪੱਸ਼ਟ ਹੈ ਕਿ ਗੁਰੂ ਕੇ ਪਿਆਰੇ ਨਾ ਤਾਂ ਰਾਜ ਦੀ ਚਾਹਤ ਰੱਖਦੇ ਹਨ ਅਤੇ ਨਾ ਹੀ ਮੁਕਤੀ ਦੀ। ਉਹ ਸਿਰਫ ਤੇ ਸਿਰਫ ਪ੍ਰਭੂ ਚਰਨਾ ਦੀ ਪ੍ਰੀਤ ਹੀ ਲੋਚਦੇ ਹਨ। ਭਾਵੇਂ ਅੱਜ ਦੇ ਯੁੱਗ ਅੰਦਰ ਹਰ ਇਨਸਾਨ ਦੀ ਦੌੜ ਹੀ ਲੱਗੀ ਹੋਈ ਹੈ ਕਿ ਮੈਂ ਮਹਾਨ ਬਣ ਜਾਵਾਂ ਅਤੇ ਮੇਰਾ ਹੀ ਹੁਕਮ ਸਭ ਉੱਪਰ ਚੱਲੇ। ਇਸ ਲਈ ਇਨਸਾਨ ਹਰ ਹੀਲਾ ਵਰਤਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਰਾਜਨੀਤਕ ਅਖਵਾਉਣ ਵਾਲੇ ਲੋਕ ਰਾਜ ਸੱਤਾ ਨੂੰ ਪ੍ਰਾਪਤ ਕਰਨ ਲਈ ਜੋ ਕੁਝ ਕਰ ਰਹੇ ਹਨ? ਕਿਸੇ ਤੋਂ ਕੁਝ ਲੁਕਿਆ ਨਹੀਂ ਹੈ। ਲੋਕ ਧਰਮ, ਜਾਤ, ਇਲਾਕੇ ਆਦਿ ਦੇ ਨਾਵਾਂ…
-
ਖਾਲਸਾ
ਦਸਮ ਪਿਤਾ ਹੈ ਜਿਸ ਸਜਾਇਆਉਹ ਹੈ ਖਾਲਸਾ। ਅਕਾਲ ਪੁਰਖ ਦੀ ਫੌਜ ਸਦਾਇਆਉਹ ਹੈ ਖਾਲਸਾ। ਸਵੇਰੇ ਉੱਠ ਜਿਸ ਖੰਡਾ ਖੜਕਾਇਆਉਹ ਹੈ ਖਾਲਸਾ।ਕਿਰਤ ਕਰ ਜਿਸ ਵੰਡ ਛਕਾਇਆਉਹ ਹੈ ਖਾਲਸਾ।ਗਰੀਬ ਗੁਰਬੇ ਜਿਸ ਗਲੇ਼ ਲਗਾਇਆਉਹ ਹੈ ਖਾਲਸਾ।ਪਰ ਨਾਰੀ, ਜਿਸ ਧੀ ਭੈਣ ਬਣਾਇਆਉਹ ਹੈ ਖਾਲਸਾ।ਦੁਸ਼ਮਣ ਤਾਈਂ ਜਿਸ ਜਲ ਛਕਾਇਆਉਹ ਹੈ ਖਾਲਸਾ।ਨਾਲ ਕੁਰਸੀ ਜਿਸ ਮੋਹ ਨਾ ਲਾਇਆਉਹ ਹੈ ਖਾਲਸਾ।ਜ਼ੁਲਮ ਅੱਗੇ ਜੋ ਖੜਦਾ ਆਇਆਉਹ ਹੈ ਖਾਲਸਾ।ਧਰ ਸੀਸ ਤਲੀ ਜੋ ਲੜਦਾ ਆਇਆਉਹ ਹੈ ਖਾਲਸਾ।ਸਰਕਾਰਾਂ ਨਾਲ ਜਿਸ ਮੱਥਾ ਲਾਇਆਉਹ ਹੈ ਖਾਲਸਾ।ਰਾਜ ਮਿਲਿਆ ਤਾਂ ਖ਼ੂਬ ਨਿਭਾਇਆਉਹ ਹੈ ਖਾਲਸਾ।ਸਾਂਝੀਵਾਲ ਦਾ ਜਿਸ ਸਬਕ ਨਿਭਾਇਆ ਉਹ ਹੈ ਖਾਲਸਾ। ਕਿਸੇ ਤਾਈਂ ਨਹੀਂ ਫਾਂਸੀ ਲਾਇਆਉਹ ਹੈ ਖਾਲਸਾ।ਨਾ ਜੋ ਡਰਿਆ ਨਾ ਡਰਾਇਆਉਹ ਹੈ ਖਾਲਸਾ।ਮੁਲਤਾਨੀ, ਰਾਜ ਜੋਗ ਹੈ ਜਿਸ ਕਮਾਇਆਉਹ ਹੈ ਖਾਲਸਾ।ਦਸਮ ਪਿਤਾ ਹੈ ਜਿਸ ਸਜਾਇਆਉਹ ਹੈ…
-
ਅੰਮ੍ਰਿਤ ਸੰਚਾਰ ਦੀਆਂ ਬਾਣੀਆਂ
ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਬਾਰੇ ਵਿਚਾਰ। ਅੱਜ ਕੱਲ ਦੇ ਕਈ ਵਿਦਵਾਨ ਅਖਵਾਉਣ ਵਾਲੇ ਸੱਜਣ ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਤੇ ਵੀ ਕਿੰਤੂ ਪ੍ਰੰਤੂ ਕਰ ਰਹੇ ਹਨ। ਅਤੇ ਸੁਆਲ ਉਠਾਉਂਦੇ ਹਨ ਕਿ ਰਹਿਤਨਾਮਿਆਂ ਵਿੱਚ ਕਿਤੇ ਵੀ ਪੰਜਾ ਬਾਣੀਆਂ ਜਪੁ, ਜਾਪ, ਸਵੱਯੇ,ਚੌਪਈ ਅਤੇ ਆਨੰਦ ਸਾਹਿਬ ਦਾ ਇੱਕਠੇ ਜ਼ਿਕਰ ਨਹੀਂ ਆਉਂਦਾ ਜੋ ਹੈ ਵੀ ਸਹੀ ਪਰ ਵੱਖ ਵੱਖ ਰਹਿਤਨਾਮਿਆਂ ਵਿੱਚ ਤਾਂ ਇਨ੍ਹਾਂ ਬਾਣੀਆਂ ਦਾ ਜ਼ਿਕਰ ਆਇਆ ਹੈ। ਕਿਤੇ ਜਪੁਜੀ, ਜਾਪ, ਕਿਤੇ ਜਪੁਜੀ, ਸ੍ਵਯੈ ਕਿਤੇ ਜਪੁਜੀ ਅਨੰਦ ਸਾਹਿਬ। ਮੇਰਾ ਕਹਿਣ ਦਾ ਮਤਲਬ ਹੈ ਸਾਰੇ ਰਹਿਤਨਾਮਿਆਂ ਵਿੱਚੋਂ ਰਲਾ ਮਿਲਾ ਕੇ ਤਾਂ ਪੰਜਾ ਬਾਣੀਆਂ ( ਜਪੁ, ਜਾਪ, ਸ੍ਵਯੈ, ਚੌਪਈ, ਅਨੰਦ ਸਾਹਿਬ ) ਦਾ ਜ਼ਿਕਰ ਤਾਂ ਹੈ। ਵੈਸੇ ਸਾਰੇ ਰਹਿਤਨਾਮੇ ਕਾਵਿ ਵਿੱਚ ਹਨ ਅਤੇ…
-
ਮਨਿ ਜੀਤੈ ਜਗੁ ਜੀਤੁ
ਅੱਜ ਦੇ ਯੁੱਗ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਹਰ ਜਗ੍ਹਾ ਮੇਰਾ ਹੀ ਹੁਕਮ ਚਲੇ। ਇਹੋ ਹੀ ਕਾਟੋ ਕਲੇਸ਼ ਤਾਂ ਸਭ ਪਾਸੇ ਚੱਲ ਰਿਹਾ ਹੈ। ੳਹ ਚਾਹੇ ਘਰ, ਪਿੰਡ/ ਸ਼ਹਿਰ, ਪ੍ਰਾਂਤ ਜਾਂ ਦੇਸ਼ ਪੱਧਰ ਤੇ ਹੋਵੇ। ਇਥੇ ਹਰ ਮਨੁੱਖ ਹੁਕਮ ਚਲਾਉਣ ਦੀ ਦੌੜ ਵਿੱਚ ਹੀ ਗ਼ਲਤਾਨ ਹੈ। ਕੋਈ ਦੁਨਿਆਵੀ ਪੜਾਈ, ਕੋਈ ਸਿਆਸੀ ਖੇਤਰ, ਕੋਈ ਬਦਮਾਸ਼ੀ ਤੇ ਕੋਈ ਧਰਮ ਦਾ ਬੁਰਕਾ ਪਹਿਨੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਘਰਾਂ ਵਿੱਚ ਸੱਸ ਨੂੰਹ, ਨਨਾਣ ਭਰਜਾਈ, ਭਰਾ-ਭਰਾ ਇੱਥੋਂ ਤੱਕ ਕਿ ਪਤੀ ਪਤਨੀ ਦੇ ਝਗੜੇ ਦੀ ਮੂਲ ਜੜ੍ਹ ਵੀ ਇਹੀ ਸਾਹਮਣੇ ਆਉਂਦੀ ਹੈ। ਅਗਰ ਜ਼ਰ੍ਹਾ ਗਹੁ ਨਾਲ ਤੱਕੀਏ ਇਹੀ ਜ਼ੋਰ ਅਪਣੇ ਮਨ ਅੰਦਰ ਵੀ ਚੱਲਦਾ ਨਜ਼ਰੀਂ ਪਏ ਗਾ। ਜਦ ਗੁਰੂ ਨਾਨਕ ਸਾਹਿਬ ਦੀ ਗੋਸ਼ਟੀ…
-
ਬੇਦਾਵਾ
ਬੇਦਾਵਾਧੰਨ ਤੂੰ ਹੈਂ ਦਾਤਾ, ਤੇ ਧੰਨ ਸਿੱਖ ਤੇਰੇ। ਕਿਹੜੇ ਕਿਹੜੇ ਮੈਂ ਦੱਸਾਂ,ਕਈ ਚੋਜ ਤੇਰੇ। ਬੇਦਾਵਾ ਸਿੱਖਾਂ ਜੇ ਦਿੱਤਾ, ਜਾ ਦਰ ਤੇਰੇ। ਰੱਖਿਆ ਉਹ ਵੀ ਸੰਭਾਲ, ਇਹ ਚੋਜ ਤੇਰੇ। ਮੁਗਲਾਂ ਆਣ, ਜਦ ਘੇਰਾ ਸੀ ਪਾ ਲਿੱਤਾ। ਮਾਤਾ ਭਾਗੋ ਨੇ, ਸਿੰਘਾਂ ਤਾਈਂ ਜਗਾ ਦਿੱਤਾ। ਅਪਣਾ ਫਰਜ਼, ਫਿਰ ਸਿੰਘਾ ਪਛਾਣ ਲਿੱਤਾ। ਮੁਗਲਾਂ ਤਾਈ, ਉਨ੍ਹਾਂ ਫੜਥੂ ਫਿਰ ਪਾ ਦਿੱਤਾ। ਸਿੰਘਾਂ ਮੁਗਲਾਂ ਦੇ ਛੱਕੇ, ਕਿਆ ਖ਼ੂਬ ਛੁਡਾਏਗੁਰਾਂ ਟਿੱਬੀ ਤੋਂ, ਤੀਰ ਸੀ ਕਿਆ ਖ਼ੂਬ ਵਰਾਏ। ਸ਼ਾਮੀਂ ਜੰਗ ਸੀ ਜਦੋਂ, ਫਿਰ ਖਤਮ ਹੋਇਆ। ਮਹਾਂ ਸਿੰਘ, ਗੁਰਾਂ ਪਾਇਆ ਸੀ ਅੱਧ ਮੋਇਆ। ਮਹਾਂ ਸਿੰਘ ਤੋਂ, ਗੁਰਾਂ ਜਦੋਂ ਪੁੱਛਆ ਸੀ। ਅੱਗੋਂ ਗੁਰਾਂ ਦੇ ਖਾਲਸੇ, ਦੱਸਆ ਸੀ। ਬੇਦਾਵਾ ਦੇ ਕੇ, ਜੋ ਗਲਤੀ ਹੈ ਹੋਈ ਸਾਥੋਂ। ਮੁਆਫ਼ੀ ਬਖ਼ਸ਼ੀ, ਗੁਸਤਾਖ਼ੀ ਜੋ ਹੋਈ ਸਾਥੋਂ।…
-
ਸਾਲ ਨਵਾਂ
ਦਿਨ ਜੋ ਚੜਦਾ ਹੈ ਸਮੇਂ ਨਾਲ ਬੀਤ ਜਾਂਦੈ। ਸਾਲ ਜੋ ਚੜਦੇ ਹਨ ਸਮੇਂ ਨਾਲ ਬੀਤ ਜਾਂਦੈ। ੨੦੨੨ ਵੀ ਇੱਕ ਦਿਨ ਸੀ ਚੱੜਿਆ ਸਮਾਂ ਵਿਹਾ ਕੇ ਜੋ ਹੈ ਬੀਤ ਚੱਲਿਆ। ੨੦੨੩ ਅੱਜ ਚੜਨ ਨੂੰ ਤਿਆਰ ਬੈਠਾ ਸਮੇਂ ਨਾਲ ਵੀ ਇਸ ਨੇ ਬੀਤ ਜਾਣੈ। ਹਿਸਾਬ ਤੂੰ ਲਾ ਕੇ ਬੰਦਿਆਂ ਸੋਚ ਤਾਂ ਸਹੀ ਕੀ ਖੱਟਿਆ ਤੇ ਕੀ ਹੈ ਗਵਾਉਣਾ। ਆਉਣ ਵਾਲੇ ਸਮੇਂ ਦੀ, ਯੋਜਨਾ ਹੁਣੇ ਕਰ ਲੈ,ਅੱਗੇ ਵਾਸਤੇ ਤੂੰ ਹੈ ਕੀ ਕਮਾਉਣਾ। ਸੁਨੇਹੇ ਵਧਾਈਆਂ ਦੇ ਅੱਜ ਹਨ ਬਹੁਤ ਆਉਣੇ, ਵਿੱਚੋਂ ਨਿਕਲਣਾ ਕੀ ਹੈ ਸੋਚ ਤਾਂ ਸਹੀ। ਕਾਰਡ ਅੱਜ ਭਾਵੇਂ ਲੋਕਾਂ ਨੇ ਬਹੁਤ ਵੰਡਣੇ, ਪਰ ਵਿਚੋਂ ਨਿਕਲਣਾ ਕੀ ਹੈ ਸੋਚ ਤਾਂ ਸਹੀ। ਖ਼ੁਦ ਕੀ ਕਰਨਾ, ਤੇ ਕੀ ਹੈ ਪਾਉਣਾ, ਇਹ ਵੀ ਬੈਠ ਕੇ ਕਦੇ…