ਮੁਸ਼ਕਲ ਤੋਂ ਨਹੀ ਡਰਦਾ
ਸਿੱਖ ਨਹੀਂ ਡਰਦਾ ਕਿਸੇ ਵੀ ਮੁਸ਼ਕਲ ਤੋਂ
ਕਿਉਂਕਿ ਮੁਸ਼ਕਲ ਇਸ ਲਈ ਬਣੀ ਹੀ ਨਹੀਂ।
ਕਦਰ ਇਹ ਕਰਦਾ ਹਰ ਇੱਕ ਦੀ ਹੈ
ਕਿਉਂਕਿ ਵੈਰ ਕਰਨਾ ਤਾਂ ਇਸ ਨੇ ਸਿੱਖਿਆ ਹੀ ਨਹੀਂ।
ਪ੍ਰਵਾਹ ਨਹੀ ਇਹ ਕਿਸੇ ਦੀ ਵੀ ਕਰਦਾ
ਕਿਉਂਕਿ ਬਿਨਾਂ ਰੱਬ ਦੇ ਕਿਸੇ ਤੋਂ ਡਰਦਾ ਹੀ ਨਹੀਂ।
ਪੂਜਾ ਹੈ ਇੱਕ ਅਕਾਲ ਦੀ ਹੈ ਕਰਦਾ
ਕਿਉਂਕਿ ਕਿਸੇ ਹੋਰ ਨੂੰ ਤਾਂ ਇਹ ਵਰਦਾ ਹੀ ਨਹੀਂ।
ਸਿਜਦਾ ਸਿਰਫ ਗੁਰੂ ਗ੍ਰੰਥ ਨੂੰ ਕਰਦਾ
ਕਿਉਂਕਿ ਕਿਸੇ ਹੋਰ ਨੂੰ ਮੰਨ ਚ ਧਰਦਾ ਹੀ ਨਹੀਂ।
ਮੁਲਤਾਨੀ, ਤੂੰ ਵੀ ਐਸਾ ਯਾਰ ਬਣਾ ਲੈ
ਜੋ ਕਿਸੇ ਵੀ ਮੁਸ਼ਕਲ ਤੋਂ ਡਰਦਾ ਹੀ ਨਹੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਪਟਨ, ਕਨੇਡਾ।
ਕਿਉਂਕਿ ਮੁਸ਼ਕਲ ਇਸ ਲਈ ਬਣੀ ਹੀ ਨਹੀਂ।
ਕਦਰ ਇਹ ਕਰਦਾ ਹਰ ਇੱਕ ਦੀ ਹੈ
ਕਿਉਂਕਿ ਵੈਰ ਕਰਨਾ ਤਾਂ ਇਸ ਨੇ ਸਿੱਖਿਆ ਹੀ ਨਹੀਂ।
ਪ੍ਰਵਾਹ ਨਹੀ ਇਹ ਕਿਸੇ ਦੀ ਵੀ ਕਰਦਾ
ਕਿਉਂਕਿ ਬਿਨਾਂ ਰੱਬ ਦੇ ਕਿਸੇ ਤੋਂ ਡਰਦਾ ਹੀ ਨਹੀਂ।
ਪੂਜਾ ਹੈ ਇੱਕ ਅਕਾਲ ਦੀ ਹੈ ਕਰਦਾ
ਕਿਉਂਕਿ ਕਿਸੇ ਹੋਰ ਨੂੰ ਤਾਂ ਇਹ ਵਰਦਾ ਹੀ ਨਹੀਂ।
ਸਿਜਦਾ ਸਿਰਫ ਗੁਰੂ ਗ੍ਰੰਥ ਨੂੰ ਕਰਦਾ
ਕਿਉਂਕਿ ਕਿਸੇ ਹੋਰ ਨੂੰ ਮੰਨ ਚ ਧਰਦਾ ਹੀ ਨਹੀਂ।
ਮੁਲਤਾਨੀ, ਤੂੰ ਵੀ ਐਸਾ ਯਾਰ ਬਣਾ ਲੈ
ਜੋ ਕਿਸੇ ਵੀ ਮੁਸ਼ਕਲ ਤੋਂ ਡਰਦਾ ਹੀ ਨਹੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਪਟਨ, ਕਨੇਡਾ।