• Poems

    ਮੁਸ਼ਕਲ ਤੋਂ ਨਹੀ ਡਰਦਾ

    ਸਿੱਖ ਨਹੀਂ ਡਰਦਾ ਕਿਸੇ ਵੀ ਮੁਸ਼ਕਲ ਤੋਂ ਕਿਉਂਕਿ ਮੁਸ਼ਕਲ ਇਸ ਲਈ ਬਣੀ ਹੀ ਨਹੀਂ। ਕਦਰ ਇਹ ਕਰਦਾ ਹਰ ਇੱਕ ਦੀ ਹੈ ਕਿਉਂਕਿ ਵੈਰ ਕਰਨਾ ਤਾਂ ਇਸ ਨੇ ਸਿੱਖਿਆ ਹੀ ਨਹੀਂ। ਪ੍ਰਵਾਹ ਨਹੀ ਇਹ ਕਿਸੇ ਦੀ ਵੀ ਕਰਦਾਕਿਉਂਕਿ ਬਿਨਾਂ ਰੱਬ ਦੇ ਕਿਸੇ ਤੋਂ ਡਰਦਾ ਹੀ ਨਹੀਂ। ਪੂਜਾ ਹੈ ਇੱਕ ਅਕਾਲ ਦੀ ਹੈ ਕਰਦਾਕਿਉਂਕਿ ਕਿਸੇ ਹੋਰ ਨੂੰ ਤਾਂ ਇਹ ਵਰਦਾ ਹੀ ਨਹੀਂ। ਸਿਜਦਾ ਸਿਰਫ ਗੁਰੂ ਗ੍ਰੰਥ ਨੂੰ ਕਰਦਾਕਿਉਂਕਿ ਕਿਸੇ ਹੋਰ ਨੂੰ ਮੰਨ ਚ ਧਰਦਾ ਹੀ ਨਹੀਂ। ਮੁਲਤਾਨੀ, ਤੂੰ ਵੀ ਐਸਾ ਯਾਰ ਬਣਾ ਲੈਜੋ ਕਿਸੇ ਵੀ ਮੁਸ਼ਕਲ ਤੋਂ ਡਰਦਾ ਹੀ ਨਹੀ। ਬਲਵਿੰਦਰ ਸਿੰਘ ਮੁਲਤਾਨੀਬਰੈਪਟਨ, ਕਨੇਡਾ।

  • Poems

    ਖਾਲਸੇ ਦੇ ਥੱਪੜ

    ਸ਼ਾਨ ਗੁਰੂ ਖਿਲਾਫ ਜੇ ਕੋਈ ਬੋਲਦਾ ਹੈਇਹ ਖਾਲਸਾ ਕਦੇ ਨਹੀ ਜ਼ਰ ਸਕਦਾ। ਜੇ ਕਰ ਸਿਰ ਤੇ ਚੜ ਕੋਈ ਆ ਖੜਦਾਸਿਰੋਂ ਉਤਾਰ ਕੇ ਥੱਪੜ ਫਿਰ ਜੜ੍ਹ ਸਕਦਾ। ਪਰਖ ਥੱਪੜ ਦੀ ਜੱਗ ਵਿੱਚ ਹੋਣ ਲੱਗੀਆ ਗਿਆ ਖਾਲਸਾ ਵਿੱਚ ਕਤਾਰ ਥੱਪੜ। ਛਾ ਗਏ ਥੱਪੜ ਖਾਲਸੇ ਦੇ ਜੱਗ ਅੰਦਰਜੁਝਾਰ ਸਿੰਘ ਜਿੱਤ ਗਿਆ, ਮਾਰ ਥੱਪੜ। ਇਤਿਹਾਸ ਹੈ ਵੱਖਰਾ, ਖਾਲਸੇ ਜੋ ਮਾਰੇ ਥੱਪੜ। ਗੂੰਜੇ ਅਵਾਜ਼ ਇਹਦੀ, ਜਦ ਵੀ ਇਸ ਜੜੇ ਥੱਪੜ। ਘਿਰੜ ਭਗਵਾਨ ਜਦ ਬੋਲੇ, ਕਬੋਲ ਗੁਰਾਂ ਤਾਈਂਬਿਧੀ ਚੰਦ ਸਮਝਾਇਆ ਸੀ, ਉਸ ਮਾਰ ਥੱਪੜ। ਗੋਬਿੰਦ ਭੁੱਲੜ੍ਹ ਆਖ ਕੇ, ਗਾਂਧੀ ਸੀ ਖਾਧਾ ਥੱਪੜਜਗਤ ਸਿੰਘ, ਗੁਰ ਸ਼ੇਰ ਨੇ, ਜੜਿਆ ਉਸ ਥੱਪੜ। ਜੈਲ ਸਿੰਘ ਤਾਈਂ ਜਗਾਇਆ ਸੀ, ਖੜਕ ਸਿੰਘ ਦਲੇਰ ਨੇਗੁੱਸੇ ਵਿੱਚ ਜੜਤਾਂ ਜ਼ੋਰ ਨਾਲ, ਥੱਪੜ ਗੁਰੂ ਦੇ ਸ਼ੇਰ…