• Quiz

    ਭਾਈ ਮਨੀ ਸਿੰਘ ( Quiz)

    1. ਭਾਈ ਮਨੀ ਸਿੰਘ ਦਾ ਜਨਮ ਕਿੱਥੇ ਹੋਇਆ ਸੀ? ਕੈਂਬੋਵਾਲ 2. ਭਾਈ ਮਨੀ ਸਿੰਘ ਦਾ ਜਨਮ ਕਦੋਂ ਹੋਇਆ ਸੀ? ੧੦ ਮਾਰਚ ੧੬੪੪ 3. ਭਾਈ ਮਨੀ ਸਿੰਘ ਦੇ ਮਾਤਾ – ਪਿਤਾ ਦਾ ਨਾਮ ਕੀ ਸੀ? ਮਾਤਾ ਮਧੁਰੀ ਬਾਈ ਜੀ ਅਤੇ ਪਿਤਾ ਮਾਈ ਦਾਸ ਜੀ 4. ਭਾਈ ਮਨੀ ਸਿੰਘ ਦਾ ਜਨਮ ਵੇਲੇ ਦਾ ਕੀ ਨਾਮ ਸੀ? ਮਨੀਆ 5. ਭਾਈ ਮਨੀ ਸਿੰਘ ਦੇ ਕੁੱਲ ਕਿੰਨੇ ਭਰਾ ਸਨ? ੧੨ 6. ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਣ ਵਾਲੇ ਭਾਈ ਮਨੀ ਸਿੰਘ ਦੇ ਭਰਾ ਦਾ ਕੀ ਨਾਮ ਸੀ? ਭਾਈ ਦਿਆਲਾ ਜੀ 7. ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਕੁਲ ਕਿੰਨੇ ਸ਼ਹੀਦ ਹੋਏ? ੫੩ 8. ਭਾਈ ਮਨੀ ਸਿੰਘ ਜੀ ਕਿੰਨੇ ਸਾਲ ਦੇ ਸੀ ਜਦੋਂ ਉਹ ਗੁਰੂ…

  • Quiz

    ਗੁਰੂ ਗ੍ਰੰਥ ਸਾਹਿਬ ਜੀ – 2 (Quiz)

    ਪ੧. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ਕਿੰਨੀਆਂ ਵਾਰਾਂ ਹਨ?ੳ੧. ੨੨ ਪ੨. ਕਿਹੜੇ ਕਿਹੜੇ ਗੁਰੂ ਸਾਹਿਬਾਨ ਦੀਆ ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? ੳ੨. ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਪ੩. ਗੁਰੂ ਨਾਨਕ ਦੇਵ ਜੀ ਦੀਆਂ ਕਿਹੜੇ ਰਾਗਾਂ ਵਿਚ ਵਾਰਾਂ ਹਨ?ੳ੩. ਮਾਝ, ਆਸਾ, ਮਲਾਰ ਪ੪. ਗੁਰੂ ਅਰਜਨ ਸਾਹਿਬ ਜੀ ਦੀਆਂ ਕਿੰਨੀਆਂ ਵਾਰਾਂ ਹਨ?ੳ੪. ੬ ਪ੫. ਗੁਰੂ ਅਮਰਦਾਸ ਜੀ ਦੀਆਂ ਕਿਹੜੇ ਰਾਗਾਂ ਵਿੱਚ ਵਾਰਾ ਹਨ?ੳ੫. ਗੂਜਰੀ, ਸੂਹੀ, ਰਾਮਕਲੀ, ਮਾਰੂ ਪ੬. ਗਉੜੀ ਰਾਗ ਵਿਚ ਕਿੰਨੀਆਂ ਵਾਰਾਂ ਹਨ?ੳ੬. ੨ ਪ ੭. ਕਿਹੜੀ ਕਿਹੜੀ ਵਾਰ ਨਾਲ ਗੁਰੂ ਸਾਹਿਬਾਨ ਦੇ ਸਲੋਕ ਦਰਜ ਨਹੀਂ ਹਨ?ੳ – ਸੱਤੇ ਬਲਵੰਡ ਦੀ ਵਾਰ ਅਤੇ ਬਸੰਤ ਕੀ ਵਾਰ। ਪ ੮. ਗੁਰੂ…

  • Quiz

    ਗੁਰੂ ਗ੍ਰੰਥ ਸਾਹਿਬ ਜੀ (Quiz)

    ਪ: ੧. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਪਹਿਲੀ ਬਾਣੀ ਦਾ ਕੀ ਨਾਮ ਹੈ? – ਜਪੁ ਪ: ੨. ਜਪੁ ਜੀ ਸਾਹਿਬ ਵਿੱਚ ਕਿੰਨੇ ਸਲੋਕ ਹਨ? – 2 ਪ: ੩. ਅਸੀਂ ਸੋਦਰੁ ਅਤੇ ਸੋਪੁਰਖੁ ਬਾਣੀ ਕਦੋਂ ਪੜ੍ਹਦੇ ਹਾਂ? — ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਦੇ ਵਿੱਚ ਪ: ੪. ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋ ਪਹਿਲਾ ਤੇ ਆਖਰੀ ਰਾਗ ਕਿਹੜਾ ਹੈ? – ਸਿਰੀ ਰਾਗ ਪਹਿਲਾ ਅਤੇ ਜੈਜਾਵੰਤੀ ਆਖਰੀ। ਪ: ੫. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ ਹਨ? – 31 ਰਾਗ ਪ: ੬. ਕੀ ਰਾਗਾਂ ਦੇ ਖਤਮ ਹੋਣ ਤੋਂ ਬਾਅਦ ਵੀ ਕੋਈ ਬਾਣੀ ਲਿਖੀ ਹੋਈ ਹੈ? – ਹਾਂਜੀ ਪ: ੭. ਰਾਗਾਂ ਦੇ ਵਿੱਚ ਬਾਣੀ ਦੀ ਤਰਤੀਬ ਕੀ ਹੈ? – ਸ਼ਬਦ,ਅਸ਼ਟਪਦੀਆਂ,ਛੰਤ,ਵਾਰ ਅਤੇ…

  • Quiz

    ਗੁਰੂ ਰਾਮਦਾਸ ਜੀ ( Quiz)

    1. ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ? ੨੪ ਸਤੰਬਰ, ੧੫੩੪, ਚੂਨਾ ਮੰਡੀ (ਲਹੌਰ) 2. ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ?ਹਰਿ ਦਾਸ ਜੀ ਅਤੇ ਮਾਤਾ ਦਇਆ ਜੀ 3. ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ?ਭਾਈ ਜੇਠਾ ਜੀ 4. ਭਾਈ ਜੇਠਾ ਜੀ ਦੀ ਉਮਰ ਕਿੰਨੀ ਸੀ ਜਦੋਂ ਉਹਨਾਂ ਦੇ ਮਾਤਾ-ਪਿਤਾ ਚੜ੍ਹਾਈ ਕਰ ਗਏ ਸੀ?੭ ਸਾਲ 5. ਭਾਈ ਜੇਠਾ ਜੀ ਦੀ ਦੇਖ-ਭਾਲ਼ ਕਿਸਨੇ ਅਤੇ ਕਿੱਥੇ ਕੀਤੀ?ਨਾਨੀ ਜੀ ਨੇ, ਬਾਸਰਕੇ 6. ਗੁਰੂ ਜੀ ਦਾ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ ਸੀ? ਫ਼ਰਵਰੀ ੧੫੪੪, ਮਾਤਾ ਭਾਨੀ ਜੀ ਨਾਲ 7. ਗੁਰੂ ਜੀ ਦੇ ਕਿੰਨੇ ਪੁੱਤਰ ਸਨ?੩ 8. ਗੁਰੂ ਅਮਰਦਾਸ ਜੀ ਅਤੇ ਬੀਬੀ ਭਾਨੀ ਜੀ ਦਾ ਕੀ ਰਿਸ਼ਤਾ…

  • Quiz

    ਗੁਰੂ ਨਾਨਕ ਦੇਵ ਜੀ ( Quiz)

    1. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ?A1: ਗੁਰੂ ਜੀ ਦਾ ਜਨਮ 15 ਅਪ੍ਰੈਲ 1469 ਦਿਨ ਸਨਿਚਰਵਾਰ ਰਾਇ ਭੋਈ ਦੀ ਤਲਵੰਡੀ ਵਿਖੇ ਹੋਇਆ |Q2: ਤਲਵੰਡੀ ਦਾ ਪਹਿਲਾ ਨਾਮ ਕੀ ਸੀ?A2: ਰਾਇਪੁਰ, ਫਿਰ ਰਾਇ ਭੋਇ ਦੀ ਤਲਵੰਡੀ ਅਤੇ ਹੁਣ ਨਨਕਾਣਾ ਸਾਹਿਬ |Q3: ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਦੱਸੋ?A3: ਬਾਬਾ ਕਾਲੂ ਜੀ.Q4: ਮਹਿਤਾ ਕਾਲੂ ਜੀ ਦਾ ਜਨਮ ਕਦੋਂ ਹੋਇਆ ਸੀ?A4: ਮਹਿਤਾ ਕਾਲੂ ਜੀ ਦਾ ਜਨਮ ਸੰਨ 1440 ਈਸਵੀ ਵਿੱਚ ਹੋਇਆ ਸੀ |Q5: ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ?A5: ਪਟਵਾਰੀ ਸਨ ਅਤੇ ਖੇਤੀ ਵੀ ਕਰਦੇ ਸਨ |Q6: ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ?A6: ਮਾਤਾ ਤ੍ਰਿਪਤਾ ਜੀ…

  • Quiz

    Guru Nanak Dev Ji – part 2 (Quiz)

    Q1: ਗੋਰਖ ਮਤੇ ਦੇ ਗੋਰਥ ਨਾਥ ਦੀ ਸੰਪ੍ਰਦਾਇ ਦੇ ਮੁਖੀਆਂ ਦੇ ਕੀ ਨਾਂ ਸਨ?A1: ਲੰਗਰ ਨਾਥ ਅਤੇ ਭੰਗਰ ਨਾਥ ਮੁਖ ਜੋਗੀ ਸਨ। Q2: ਲੰਗਰ ਨਾਥ ਅਤੇ ਭੰਗਰ ਨਾਥ ਨਾਲ ਚਰਚਾ ਸਮੇਂ ਗੁਰੂ ਜੀ ਨੇ ਉਨ੍ਹਾਂ ਨੂੰ ਕੀ ਸਿਖਿਆ ਦਿੱਤੀ ਸੀ? A2: ਕਿ ਪ੍ਰਮਾਤਮਾ ਦੀ ਖਲਖਤ ਵਲੋਂ ਕੋਰਾ-ਪਨ ਜੀਵਨ ਦਾ ਸਹੀ ਰਸਤਾ ਨਹੀਂ | Q3: ਜਦ ਗੋਰਖ ਮਤੇ ਦੇ ਜੋਗੀਆਂ ਗੁਰੂ ਜੀ ਤੋਂ ਕੁਝ ਖਾਣ ਲਈ ਮੰਗਿਆ ਤਾਂ ਗੁਰੂ ਜੀ ਨੇ ਕੀ ਖਾਣ ਲਈ ਦਿੱਤਾ ਸੀ?A3: ਜਿਸ ਰੀਠੇ ਦੇ ਦਰਖਤ ਹੇਠ ਗੁਰੂ ਜੀ ਬੈਠੇ ਸਨ ਉਸ ਦੇ ਫਲ ਖਾਣ ਲਈ ਜੋਗੀਆਂ ਨੂੰ ਕਿਹਾ| ਕੁਦਰਤੀ ਰੀਠੇ ਮਿਠੇ ਨਿਕਲੇ| Q4: ਗੁਰੂ ਜੀ ਨੇ ਅਯੁਧਿਆ ਦੇ ਵਸਨੀਕਾਂ ਨੂੰ ਕੀ ਉਪਦੇਸ਼ ਦਿੱਤਾ?Q4: ਇਕ ਪ੍ਰਮਾਤਮਾ ਦਾ…

  • Quiz

    ਬਾਬਾ ਬੁੱਢਾ ਜੀ ( Quiz)

    ਪ: 1. ਬਾਬਾ ਬੁੱਢਾ ਜੀ ਦਾ ਜਨਮ ਕਦੋਂ ਹੋਇਆ?ਉੱਤਰ: 22 ਅਕਤੂਬਰ 1506 ਈਸਵੀ ਵਿੱਚ ਪ: 2. ਆਪਜੀ ਦੇ ਮਾਤਾ ਪਿਤਾ ਜੀ ਕੌਣ ਸਨ?ਉੱਤਰ: ਪਿਤਾ ਜੀ, ਭਾਈ ਸੁੱਘਾ ਜੀ ਅਤੇ ਮਾਤਾ ਜੀ, ਮਾਤਾ ਗੌਰਾਂ ਜੀ ਪ: 3. ਆਪਜੀ ਕਿੱਥੋਂ ਦੇ ਰਹਿਣ ਵਾਲੇ ਸਨ?ਉੱਤਰ: ਆਪਜੀ ਕੱਥੂਨੰਗਲ ਦੇ ਰਹਿਣ ਵਾਲੇ ਸਨ ਪ: 4. ਆਪਜੀ ਦਾ ਮਿਲਾਪ ਗੁਰੂ ਨਾਨਕ ਜੀ ਦੇ ਨਾਲ ਕਦੋਂ ਹੋਇਆ?ਉੱਤਰ: ਆਪਜੀ ਦਾ ਮਿਲਾਪ 1518 ਈ: ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਹੋਇਆ ਪ: 5. ਆਪਜੀ ਦੀ ਉਮਰ ਮਿਲਾਪ ਦੇ ਸਮੇਂ ਕਿੰਨੀ ਸੀ?ਉੱਤਰ: ਆਪਜੀ ਦੀ ਉਮਰ ਬਾਰਹ ਸਾਲ ਦੀ ਸੀ ਪ: 6. ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਦੀਆਂ ਗੱਲਾਂ ਸੁਣ ਕੇ ਕੀ ਕਿਹਾ?ਉੱਤਰ: ਗੁਰੂ ਜੀ ਨੇ ਕਿਹਾ…

  • Quiz

    Guru Nanak Dev Ji Quiz Part 3: (Quiz)

    Q1: ਜਦ ਭਾਈ ਮਰਦਾਨੇ ਨੇ ਭਾਈ ਮੂਲੇ ਤੋਂ ਇਕ ਪੈਸਾ ਦਾ ਸੱਚ ਤੇ ਇਕ ਪੈਸਾ ਦਾ ਝੂਠ ਮੰਗਿਆ ਤਾਂ ਮੂਲੇ ਨੇ ਕੀ ਜੁਆਬ ਦਿੱਤਾ?A1: ਭਾਈ ਮੂਲੇ ਨੇ ਲਿਖ ਕੇ ਭੇਜਿਆ ਕਿ ਮਰਨਾ ਸੱਚ ਜਿਉਣਾ ਝੂਠ ਹੈ।Q2: ਗੁਰੂ ਜੀ ਨੇ ਪੀਰ ਹਮਜ਼ਾ ਗੌਸ ਨੂੰ ਕੀ ਸਮਝਾਇਆ?A2: ਗੁਰੂ ਜੀ ਨੇ ਸਮਝਾਇਆ ਕਿ ਕਿਸੇ ਇਕ ਦੀ ਗਲਤੀ ਦੀ ਸਜਾ ਸਾਰੀਆਂ ਨੂੰ ਨਹੀਂ ਦਿੱਤੀ ਜਾ ਸਕਦੀ।Q3: ਪੀਰ ਹਮਜ਼ਾ ਗੌਸ ਨੇ ਸਿਆਲਕੋਟ ਨੂੰ ਗਰਕ ਕਰਨ ਲਈ ਕੀ ਤਿਆਰੀ ਕੀਤੀ?A3: ਉਹ 40 ਦਿਨ ਵਰਤ ਰੱਖ ਕੇ ਇਕ ਗੁੰਬਦ ਵਿਚ ਬੈਠ ਗਿਆ।Q4: ਸਿੱਧ ਕਿਸੇ ਨੂੰ ਵੱਸ ਵਿਚ ਕਰਨ ਲਈ ਕੀ ਹਥਿਆਰ ਵਰਤਦੇ ਸਨ?A4: ਉਹ ਕਿਸੇ ਨੂੰ ਵੱਸ ਕਰਨ ਲਈ ਰਿਧੀਆਂ-ਸਿਧੀਆਂ ਵਰਤਦੇ ਸਨ।Q5: ਸਿੱਧ ਗੁਰੂ ਜੀ ਨੂੰ ਆਪਣੇ…

  • Quiz

    ਨਵਾਬ ਕਪੂਰ ਸਿੰਘ ਜੀ (Quiz)

    ਪ੍ਰ:੧ – ਨਵਾਬ ਕਪੂਰ ਸਿੰਘ ਦੀ ਮਾਤਾ ਜੀ ਨੇ ਸੇਵਾ ਦਾ ਕੀ ਸਹੀ ਢੰਗ ਦੱਸਿਆ?ੳ: ਤਨ, ਮਨ ਤੇ ਧੰਨ ਗੁਰੂ ਜੀ ਨੂੰ ਅਰਪਣ ਕਰਕੇ ਹੀ ਸੇਵਾ ਥਾਇ ਪੈਂਦੀ ਹੈ। ਪ੍ਰ:੨ – ਨਵਾਬ ਕਪੂਰ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ?ੳ: ਸੰਨ ੧੬੯੭ ਈ: ਨੂੰ ਪਿੰਡ ਕਾਲੇਕੇ। ਪ੍ਰ:੩ – ਸਰਦਾਰ ਕਪੂਰ ਸਿੰਘ ਦੇ ਪਿਤਾ ਜੀ ਦਾ ਕੀ ਨਾਮ ਸੀ?ੳ: ਚੌਧਰੀ ਦਲੀਪ ਸਿੰਘ। ਪ੍ਰ:੪ – ਕਪੂਰ ਸਿੰਘ ਨੇ ਅੰਮ੍ਰਿਤ ਕਿਸ ਦੀ ਜਥੇਦਾਰੀ ਚ ਛੱਕਿਆ ਸੀ?ੳ: ਭਾਈ ਮਨੀ ਸਿੰਘ ਦੀ ਜਥੇਦਾਰੀ ਚ। ਪ੍ਰ:੫ – ਤਾਰਾ ਵਾ ਦੀ ਸ਼ਹੀਦੀ ਕੀ ਰੰਗ ਲਿਆਈ ਸੀ?ੳ: ਖਾਲਸੇ ਨੇ ਅੰਮ੍ਰਿਤਸਰ ਇਕੱਠੇ ਹੋ ਕੇ ਭਵਿੱਖ ਦਾ ਪ੍ਰੋਗਰਾਮ ਉਲਿਕਿਆ। ਪ੍ਰ:੬- ਅੰਮ੍ਰਿਤਸਰ ਦੇ ਇਕੱਠ ਵਿੱਚ ਖਾਲਸੇ ਨੇ ਕੀ ਫ਼ੈਸਲੇ ਲਏ…

  • Quiz

    ਗੁਰੂ ਨਾਨਕ ਦੇਵ ਜੀ (Quiz)

    Q1: ਤਲਵੰਡੀ ਦਾ ਪਹਿਲਾ ਨਾਮ ਕੀ ਸੀ?A1: ਰਾਇਪੁਰ, ਫਿਰ ਰਾਇ ਭੋਇ ਦੀ ਤਲਵੰਡੀ ਅਤੇ ਹੁਣ ਨਨਕਾਣਾ ਸਾਹਿਬ| Q2: ਬਾਬਾ ਕਾਲੂ ਜੀ ਦੇ ਘਰ ਦਾ ਪ੍ਰੋਹਿਤ ਕੌਣ ਸੀ?A2: ਪੰਡਿਤ ਹਰਦਿਆਲ ਜੀQ3: ਭਾਈਆ ਜੈ ਰਾਮ ਕਿਥੋਂ ਦੇ ਰਹਿਣ ਵਾਲੇ ਸਨ?A3: ਖਾਨਪੁਰ ਦੇ ਰਹਿਣ ਵਾਲੇ ਸਨ।Q4: ਸਾਊ ਲੋਕਾਂ ਲੇਈ ਉਪਜੀਵਕਾ ਦੇ ਕਿਹੜੇ ਚਾਰ ਕਿੱਤੇ ਮੰਨੇ ਗਏ ਹਨ? A4: ਵਾਹੀ, ਹੱਟੀ, ਵਪਾਰ ਅਤੇ ਨੌਕਰੀ।Q5: ਮੋਦੀ ਦੀ ਕੀ ਜੁਮੇਵਾਰੀ ਸਨ?A5: ਮੋਦੀਖਾਨੇ ਦਾ ਹਿਸਾਬ ਰੱਖਣਾ ਅਤੇ ਮੁਲਾਜ਼ਮਾਂ ਨੂੰ ਜਿਨਸ ਤੋਲ ਕੇ ਦੇਣੀ – ਦਿਵਾਉਣੀ।Q6: ਭਾਈ ਭਗੀਰਥ ਗੁਰੂ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਕਿਸ ਦੇ ਪੁਜਾਰੀ ਸਨ?A6: ਦੁਰਗਾ ਦੇ ਪੁਜਾਰੀ ।Q7: ਗੁਰੂ ਜੀ ਨੇ ਜਦ ਵੇਈਂ ਨਦੀ ਵਿਚ ਟੁੱਬੀ ਮਾਰੀ ਤਾਂ ਸੰਗਤਾਂ ਨੇ ਕਿੰਨੇ ਦਿਨਾਂ ਬਾਅਦ…