ਖਾਲਸਾ ਪੰਥ
ਨਾ ਡਰਾਂ ਨ ਡਰਾਵਾਂਗਾ
ਪੰਥ ਖਾਲਸਾ ਸਜਾਵਾਂਗਾ।
ਪੰਚਾਇਤੀ ਰਾਜ ਮੈ ਚਲਾਵਾਂਗਾ।
ਸਿੱਖ ਸ਼ੇਰ ਮੈ ਬਣਾਵਾਂਗਾ।
ਡਰ ਇਨ੍ਹਾਂ ਦਾ ਭਜਾਵਾਂਗਾ
ਪਾਹੁਲ ਖੰਡੇ ਦੀ ਛਕਾਵਾਂਗਾ।
ਇੱਕੋ ਬਾਟੇ ਚ ਛਕਾਵਾਂਗਾ
ਜਾਤ ਪਾਤ ਮੈਂ ਮਿਟਾਵਾਂਗਾ।
ਹੱਥ ਇਨ੍ਹਾਂ ਅੱਗੇ ਡਾਹਵਾਂਗਾ
ਪਾਹੁਲ ਇਨ੍ਹਾਂ ਤੋਂ ਹੀ ਪਾਵਾਂਗਾ।
ਬਾਜ ਚਿੜੀਆਂ ਤੋਂ ਤੁੜਾਵਾਂਗਾ
ਇੱਕ ਲੱਖਾਂ ਤਾਈਂ ਲੜਾਵਾਂਗਾ।
ਸ਼ੇਰ ਗਿੱਦੜਾਂ ਤਾਈ ਬਣਾਵਾਂਗਾ
ਗੋਬਿੰਦ ਸਿੰਘ ਨਾਮ ਤਾਂ ਕਹਾਵਾਂਗਾ।
ਪੰਥ ਖਾਲਸਾ ਸਜਾਵਾਂਗਾ।
ਪੰਚਾਇਤੀ ਰਾਜ ਮੈ ਚਲਾਵਾਂਗਾ।
ਸਿੱਖ ਸ਼ੇਰ ਮੈ ਬਣਾਵਾਂਗਾ।
ਡਰ ਇਨ੍ਹਾਂ ਦਾ ਭਜਾਵਾਂਗਾ
ਪਾਹੁਲ ਖੰਡੇ ਦੀ ਛਕਾਵਾਂਗਾ।
ਇੱਕੋ ਬਾਟੇ ਚ ਛਕਾਵਾਂਗਾ
ਜਾਤ ਪਾਤ ਮੈਂ ਮਿਟਾਵਾਂਗਾ।
ਹੱਥ ਇਨ੍ਹਾਂ ਅੱਗੇ ਡਾਹਵਾਂਗਾ
ਪਾਹੁਲ ਇਨ੍ਹਾਂ ਤੋਂ ਹੀ ਪਾਵਾਂਗਾ।
ਬਾਜ ਚਿੜੀਆਂ ਤੋਂ ਤੁੜਾਵਾਂਗਾ
ਇੱਕ ਲੱਖਾਂ ਤਾਈਂ ਲੜਾਵਾਂਗਾ।
ਸ਼ੇਰ ਗਿੱਦੜਾਂ ਤਾਈ ਬਣਾਵਾਂਗਾ
ਗੋਬਿੰਦ ਸਿੰਘ ਨਾਮ ਤਾਂ ਕਹਾਵਾਂਗਾ।