ਬੜਾ ਫਰਕ ਹੈ
ਹਾਥੀ ਤੇ ਹਾਥੀਂ ਵਿੱਚ
ਬੜਾ ਫਰਕ ਹੈ
ਸਾਈ ਤੇ ਸਾਈਂ ਵਿੱਚ
ਸਿਖਾ ਤੇ ਸਿੱਖਾਂ ਵਿੱਚ
ਗਾਉ ਤੇ ਗਾਉਂ ਵਿੱਚ
ਗੋਰੀ ਤੇ ਗੋਰੀਂ ਵਿੱਚ
ਗਲੀ ਤੇ ਗੱਲੀਂ ਵਿੱਚ
ਗਲਾ ਤੇ ਗੱਲ੍ਹਾਂ ਵਿੱਚ
ਘਰੀ ਤੇ ਘਰੀਂ ਵਿੱਚ
ਡਡਾ ਤੇ ਡੱਡਾਂ ਵਿੱਚ
ਦੇਉ ਤੇ ਦੇਉਂ ਵਿੱਚ
ਦੇਖਾ ਤੇ ਦੇਖਾਂ ਵਿੱਚ
ਨਾਉ ਤੇ ਨ੍ਹਾਉਂ ਵਿੱਚ
ਨਾਇ ਤੇ ਨਾੲ੍ਹਿ ਵਿੱਚ
ਨਾਵ ਤੇ ਨਾਂਵ ਵਿੱਚ
ਪਾਉ ਤੇ ਪਾਉਂ ਵਿੱਚ
ਪਾਇ ਤੇ ਪਾਇਂ ਵਿੱਚ
ਪੁਤ੍ਰੀ ਤੇ ਪੁਤ੍ਰੀਂ ਵਿੱਚ
ਬਾਤੀ ਤੇ ਬਾਤੀਂ ਵਿੱਚ
ਮਾਤਾ ਤੇ ਮਾੱਤਾ ਵਿੱਚ
ਮੋਰੀ ਤੇ ਮੋਰੀਂ ਵਿੱਚ
ਰਾਜਾ ਤੇ ਰਾਜਾਂ ਵਿੱਚ
ਰਾਤੀ ਤੇ ਰਾਤੀਂ ਵਿੱਚ ਬੜਾ ਫਰਕ ਹੈ।
ਸਾਇਰ ਤੇ ਸ਼ਾਇਰ ਵਿੱਚ
ਸਾਹ ਤੇ ਸ਼ਾਹ ਵਿੱਚ
ਸਹੁ ਤੇ ਸ਼ਹੁ ਵਿੱਚ
ਸੇਰੁ ਤੇ ਸ਼ੇਰ ਵਿੱਚ
ਸਰਮ ਤੇ ਸ਼ਰਮ ਵਿੱਚ
ਜਨ ਤੇ ਜ਼ਨ ਵਿੱਚ ਬੜਾ ਫਰਕ ਹੈ।
ਸਤੁ ਤੇ ਸੱਤ ਵਿੱਚ
ਸਦ ਤੇ ਸੱਦ ਵਿੱਚ
ਕਲ ਤੇ ਕੱਲ੍ਹ ਵਿੱਚ
ਖਟ ਤੇ ਖੱਟ ਵਿੱਚ
ਪਗ ਤੇ ਪੱਗ ਵਿੱਚ
ਬੂਝੈ ਤੇ ਬੁੱਝੈ ਵਿੱਚ
ਮਲ ਮੱਲ ਵਿੱਚ
ਮੁਸਲਾ ਤੇ ਮੁਸੱਲਾ ਵਿੱਚ ਬੜਾ ਫਰਕ ਹੈ।
ਹਉਮੈ ਤੇ ਹੰਕਾਰ ਵਿੱਚ
ਕੰਜੂਸ ਤੇ ਕਮੀਨੇ ਵਿੱਚ
ਚੋਰੀ ਤੇ ਠੱਗੀ ਵਿੱਚ
ਮੰਮਤਾ ਤੇ ਪਿਆਰ ਵਿੱਚ
ਲਾ-ਪ੍ਰਵਾਹ ਤੇ ਬੇ-ਪ੍ਰਵਾਹ ਵਿੱਚ
ਵਿਸ਼ਵਾਸ ਤੇ ਭਰੋਸੇ ਵਿੱਚ
ਮੁਲਤਾਨੀ ਤੇ ਇਨਸਾਨੀ ਵਿੱਚ ਬੜਾ ਫਰਕ ਹੈ
ਭੁੱਲ ਚੁੱਕ ਲਈ ਮੁਆਫੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ – 6477714932