conversation

ਗੁਰਬਾਣੀ ਤੇ ਅੰਗਰੇਜ਼ੀ ਲਿਪੀ

Balwinder Singh – ਇੱਕ ਸਵਾਲ ਹੈ ਕੀ ਸਿੱਖ ਬੱਚਿਆ / ਵੱਡਿਆਂ ਨੂੰ ਗੁਰਮਖੀ ਦੇ ਗੁਟਕਿਆਂ ਤੋਂ ਹੀ ਪਾਠ ਕਰਨਾ ਚਾਹੀਦਾ ਹੈ ਜਾਂ ਅੰਗਰੇਜ਼ੀ ਦੇ ਗੁਟਕਿਆਂ ਤੋਂ ਵੀ ਕੀਤਾ ਜਾ ਸਕਦਾ ਹੈ।
ਜੇ ਅੰਗਰੇਜ਼ੀ ਦੇ ਗੁਟਕਿਆਂ ਤੋਂ ਨਹੀਂ ਤਾਂ ਕਿਉ ਨਹੀਂ ਤੇ ਕੀਤਾ ਜਾ ਸਕਦਾ ਹੈ ਇਸ ਦੇ ਕੀ ਫਾਇਦੇ / ਨੁਕਸਾਨ ਹੋ ਸਕਦੇ ਹਨ।

ਕ੍ਰਿਪਾ ਕਰਕੇ ਸਾਰੇ ਅਪਣੇ ਅਪਣੇ ਵਿਚਾਰ ਖੁੱਲ ਕੇ ਦਿਉ ਜੀ।
Bhawanjot Kaur – For someone who is just coming towards gursikhi and doesn’t know Punjabi at all, English Gutka is a good start. Once they start learning Punjabi a bit more, the transition to Punjabi Gutka is must.

However, for young kids in their growing age should not be given English Gutka because they get comfortable with it and will be reluctant in using Punjabi Gutka. Paath or meanings in English do not do justice to the actual meanings of Gurbani. True meanings can only be understood if a person reads and understands Punjabi.
Surinder Kaur – I think no harm in using English gutka.purpose is to understand what gurbani tell us.language issue should not matter.
Bhul chuk lye khima
Gurpreet Kaur – ਕਰਨਾ ਤਾਂ ਗੁਰਮੁਖੀ ਦੇ ਗੁਟਕੇ ਤੋਂ ਹੀ ਚਾਹੀਦਾ ਹੈ
But if someone is of English origin, it’s a long route for him or her to first learn punjabi and then start doing Paath.
Obviously, we cannot make perfect translation of Gurmukhi in English because of limitations that Gurmukhi Grammar can’t be translated. But we need to evolve a new system to include all the Grammatical technicalities while translating from Gurmukhi to English . For example, when you read English Dictionary, it has its own set of rules which explain how to pronounce each word correctly and which syllables are meant for emphasis and there are many other rules etc.
Similarly, we need to come up with a new system of translation to other languages to make it easier for other people who are from different origins.
Surinder Kaur – I am very much in favour of ma boli.l was talking about those kids living abroad who are not being taught punjabi in schools
In India medium of instruction is mother tongue at initial stage in schools and children learn easily but in country like Canada medium of instruction is English.To teach both languages simultaneously will be little bit burden on kids
Balwinder Singh– ਇਹ ਵਿਸ਼ਾ ਕਾਫ਼ੀ ਗੰਭੀਰ ਹੈ ਸੋ ਇਸ ਨੂੰ ਬੜੇ ਧਿਆਨ ਨਾਲ ਸਮਝਣਾ ਪੈਣਾ ਹੈ।
Talwinder Kaur – Scientifically i heard making kids to learn different language is actually great for their brain development .. and they can learn really fast .. but thats one of the options … to speak only punjabi at home
In my opinion reading gurbani from gurmukhi is uplifting experience .. sombody who dont know punjabi … should take help but keep learning gurmukhi as we go along … relying on english gutkas hinders any potential research and you cannot really understand grammer of gurmukhi . English gutkas should be temporary resource to escalate your learning.
Balwinder Singh– ਸਭ ਤੋਂ ਪਹਿਲਾ ਇਸ ਨੂੰ ਸਮਝਣ ਲਈ ਭਾਸ਼ਾ(language) ਅਤੇ ਲਿੱਪੀ (script) ਵਿੱਚ ਫਰਕ ਸਮਝਣਾ ਪੈਣਾ ਹੈ।
ਹੁਣ ਸਭ ਪਹਿਲਾ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ। ਇਸ ਦੀਆ ਦੋ ਲਿਪੀਆਂ ਹਨ। ਗੁਰਮੁਖੀ ਤੇ ਸ਼ਾਹਮੁਖੀ। ਵਿਦਵਾਨਾਂ ਨੇ ਇਸ ਦੇ ਅਰਥ ਇਸ ਤਰਾਂ ਕੀਤੇ ਹਨ ਕਿ ਜੋ ਗੁਰੂ ਦੇ ਮੂੰਹੋਂ ਨਿਕਲੀ ਉਹ ਗੁਰਮਖੀ ਤੇ ਜੋ ਰਾਜੇ ਦੇ ਮੁਖੌਂ ਨਕਲੀ ਉਹ ਸ਼ਾਹਮੁਖੀ। ਇਸ ਨੂੰ ਚੱੜਦੀ ਤੇ ਲਹਿੰਦੀ ਪੰਜਾਬੀ ਵੀ ਕਹਿੰਦੇ ਹਨ। ਦੋਨੋ ਭਾਸ਼ਾਵਾਂ ਬੋਲਣ ਵਿੱਚ ਤਕਰੀਬਨ ਇੱਕੋ ਜਿਹੀਆ ਹੀ ਹਨ ਪਰ ਲਿਖਣ ਵਿੱਚ ਦੋਨਾ ਦੀਆ ਲਿੱਪੀਆ ਵੱਖ ਵੱਖ ਹੋਣ ਕਰਕੇ ਵੱਖ ਵੱਖ ਹਨ।
https://pa.wikipedia.org/wiki/%E0%A8%B8%E0%A8%BC%E0%A8%BE%E0%A8%B9%E0%A8%AE%E0%A9%81%E0%A8%96%E0%A9%80_%E0%A8%B2%E0%A8%BF%E0%A8%AA%E0%A9%80
https://www.google.ca/search?client=safari&channel=iphone_bm&ei=XysMXdmtHYLL_QbvibqABg&q=pakistani+punjabi+script&oq=pujabi+%26pakistani+scri&gs_l=mobile-gws-wiz-serp.1.0.0i22i30j0i8i13i30j33i21.887126.916940..921813…0.0..1.398.6661.0j26j10j2……0….1…….3..41j0i67j0j0i131j46i131j46j0i10j0i13j0i13i30j46i13i275j33i160.Cv0_b_tdsNk
Shahmukhi (شاہ مکھی, Gurmukhi: ਸ਼ਾਹਮੁਖੀ, meaning literally “from the King’s mouth”) is a Perso-Arabic alphabet used by Muslims in Punjab to write the Punjabi language. It is generally written in the Nastaʿlīq calligraphic hand, which is also used for Urdu. Perso-Arabic is one of two scripts used for Punjabi, the other being Gurmukhi.

Shahmukhi
Type
Abjad
Languages
Punjabi, Hindko, Saraiki
Parent systems
Proto-Sinaitic
Phoenician
Aramaic
Nabataean
Arabic
Perso-Arabic
Shahmukhi
Unicode range
U+0600 to U+06FF
U+0750 to U+077F
U+FB50 to U+FDFF

U+FE70 to U+FEFF
The Shahmukhi alphabet was first used by the Sufi poets of the Punjab; it became the conventional writing style for the Muslim populace of the Pakistani province of Punjab following the independence of Pakistan in 1947, while the largely Hindu and Sikh modern-day state of Punjab, India adopted the Gurmukhi script to record the Punjabi language.

It is used as the main alphabet to write the Pothohari dialect in Indian Jammu and Kashmir.[1]

Shahmukhi is written from right to left, while Gurmukhi is written from left to right. Below is the comparison of the two scripts.

ਅੱਜ ਇਸ ਨੂੰ ਵਿਚਾਰੋ ਕੱਲ ਨੂੰ ਅੱਗੇ ਚਲਾਂ ਗੇ।
Ranjit Kaur Toor – That’s right it’s good to start from English Gutkas but same time gurmukhi is necessary to learn to understand the right message of gurbani. It’s not possible to understand
Gurbani viyakarn by reading gurbani in English. As we can see in the next message in English spelling are same but gurmukhi is di
Balwinder Singh– ਕੱਲ ਆਪਾ ਲਿੱਪੀ ਦੀ ਗੱਲ ਕੀਤੀ ਸੀ ਅੱਜ ਭਾਸ਼ਾ ਦੀ ਗੱਲ ਕਰਾਂਗੇ ਸੋ ਪਹਿਲਾ ਅੰਗਰੇਜ਼ੀ ਭਾਸ਼ਾ ਦਾ ਜਪੁ ਜੀ ਪੜ ਲਉ ਅੱਗੇ ਫਿਰ ਚੱਲਦੇ ਹਾਂ।
ਸ਼ਾਹਮੁਖੀ ਤੇ ਗੁਰਮੁਖੀ ਦੀ ਲਿੱਪੀ ਵੱਖ ਵੱਖ ਹੈ ਪਰ ਗੁਰਮੁਖੀ ਤੇ ਪੰਜਾਬੀ ਦੀ ਲਿੱਪੀ ਇੱਕ ਹੈ ਭਾਸ਼ਾ ਵੀ ਚਲੋ ਮੰਨ ਲੈਂਦੇ ਹਾਂ ਇੱਕ ਹੈ ਪਰ ਦੋਨਾ ਦੀ ਵਿਆਕਰਨ ਬਿਲਕੁਲ ਵੱਖ ਵੱਖ ਹੈ।
ਇਸੇ ਲਈ ਪੰਥ ਨੇ ਗੁਰਬਾਣੀ ਨੂੰ ਪੰਜਾਬੀ ਵਿੱਚ ਛਾਪਣ ਤੇ ਦੂਰ ਦੀ ਗੱਲ ਕਿਤੇ ਅਪਣੇ ਕੋਲੋਂ ਕੋਈ ਮਾਤਰਾ ਦੀ ਵਾਧ ਘਾਟ ਵੀ ਪਰਵਾਨ ਨਹੀਂ ਕੀਤੀ।
RSS ਨੇ ਸਮੇਂ ਸਮੇਂ ਹਰ ਕੋਸ਼ਿਸ਼ ਜਾਰੀ ਰੱਖੀ ਹੈ ਸਿੱਖ ਧਰਮ ਦਾ ਹਿੰਦੂ ਕਰਨ ਕਰਨ ਲਈ। ਇਸੇ ਸੋਚ ਅਧੀਨ ਪਿੱਛੇ ਜਿਹੇ ਦਿੱਲੀ ਵਾਲੇ ਬਾਬਾ ਵਿਰਸਾ ਸਿੰਘ ਤੋਂ ਪੰਜਾਬੀ ਦੇ ਆਧਾਰ ਤੇ ਵਾਧੂ ਲਗ੍ਹਾ ਮਾਤਰਾ ਕਹਿ ਕੇ ਹਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ।
ਜਦ ਵੀ ਕੋਈ ਚੋਰ ਮੋਰੀ ਅਪਣਾਉਂਦੇ ਹਨ ਅਤੇ ਆਪਾ ਉਸਨੂੰ ਬਿਨਾ ਸਮਝੇ ਮਨ ਲੈਂਦੇ ਹਾਂ ਤਾਂ ਬਾਅਦ ਵਿੱਚ ਰੌਲਾ ਪੱਲੇ ਰਹਿ ਜਾਂਦਾ ਹੈ ਉਹ ਭਾਵੇਂ ਗੁਰੂਆਂ ਦੀਆ ਮੂਰਤਾਂ ਹੋਣ ਜੋ ਅੱਜ ਬੁੱਤ ਬਣ ਗਏ। ਫਿਲਮਾਂ ਵਿੱਚ ਵੀ ਐਨੀਮੇਸ਼ਨ ਦੇ ਨਾਂ ਹੇਠ ਦੇਖੋ ਕੀ ਹੋ ਰਿਹਾ।
ਹੋਰ ਲਉ ਦਰਬਾਰ ਸਾਹਿਬ ਤੋਂ ਹਰਿਮੰਦਰ ਫਿਰ Golden Temple ਤੋਂ ਬਣਿਆਂ ਸਵਰਨ ਮੰਦਰ। ਠੀਕ ਇਸੇ ਤਰ੍ਹਾਂ ਸਮਾਂ ਪਾ ਕੇ ਅੰਗਰੇਜ਼ੀ ਵਾਲੇ ਗੁਟਕੇ ਤੋ ਬਾਅਦ ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਵਿੱਚ ਛਪੇਗਾ ਫਿਰ ਉਸਦਾ ਤਰਜਮਾ ਜਦ ਪੰਜਾਬੀ ਵਿੱਚ ਹੋਵੇਗਾ ਫਿਰ ਲੱਭਿਓ ਲੱਗਾ ਮਾਤਰਾ ਕਿਧਰ ਗਈਆਂ। ਜਦ ਲਗਾਂ ਮਾਤਰਾਂ ਨ ਰਹੀਆਂ ਫਿਰ ਅਗਲੇ ਅਪਣੇ ਮਕਸਦ ਵਿੱਚ ਕਾਮਯਾਬ ਹੋ ਜਾਣ ਗੇ।
ਸੋ ਜੇ ਗੁਰਮਖੀ ਛੱਡ ਪੰਜਾਬੀ ਭਾਸ਼ਾ ਵਿੱਚ ਗੁਰਬਾਣੀ ਨਹੀਂ ਛਪ ਸਕਦੀ ਫਿਰ ਕਿਸੇ ਹੋਰ ਭਾਸ਼ਾ ਵਿੱਚ ਕਿਵੇਂ ਛਪ ਸਕਦੀ ਹੈ। ਹਾਂ ਗੁਰਬਾਣੀ ਨੂੰ ਸਮਝਣ ਲਈ ਗੁਰਮੁਖੀ ਦਾ ਤਰਜਮਾ ਪੰਜਾਬੀ ਜਾ ਕਿਸੇ ਵੀ ਭਾਸ਼ਾ ਵਿੱਚ ਹੋ ਸਕਦਾ ਹੈ।
ਕੱਲ ਆਪਾ ਇਸ ਦਾ ਇਤਿਹਾਸਿਕ ਪੱਖ ਤੇ ਗੱਲ ਕਰਾਂਗੇ
Gurpreet Kaur – All of the points are valid, there is no denial in the fact that we should keep Bani in the original Gurmukhi format.
But we need to think from broader perspective. What about someone living in Greece, Mexico, Spain or other countries?
If we ask them to first learn Gurmukhi and then start doing Paath, it doesn’t seem to be a practical approach.
Even for us we all understand Punjabi script but how many of us truly understand Gurmukhi script? If it is hard for us to understand Gurmukhi even though we know Punjabi, imagine how hard it is for a Spanish or other origin person ?

We need to think from broader perspective.

Root cause to the problem is that the way Gurbani is being currently translated into other languages is completely wrong.

We need to evolve a new system of translation to other languages so that Grammatical technicalities of Gurbani are not lost in the process of translation.

Gurbani in Guru Granth Sahib is not in one language. It’s written in one script though. However, the original Banis of Bhagats were written in a different script and even in different languages. Guru ji kept the same language but changed the script to Gurmukhi to facilitate our reading.
Imagine how hard it would have been for us if we had to first learn Persian and then start reading Gurbani.
So in my opinion, there is nothing wrong to change the script of Gurbani to facilitate it for other people of different origins worldwide.
However, this is upto us to develop a new set of rules for translating from Gurmukhi to other scripts so that integrity is not lost and GurBani can be pronounced the same way across all the languages not just English.

Solution is that current translation system needs to be changed and evolved not that we should stop translating into other languages.

If we really want to spread the message of Sikhi, we need to open the doorways to other communities with a solid screening system.
we need to maintain a control on the original and oversee what and how it will be translated into other scripts.
Balwinder Singh– ਅੱਜ ਆਪਾ ਇਤਿਹਾਸਿਕ ਪੱਖ ਤੋਂ ਵਿਚਾਰ ਕਰਾਂਗੇ।
ਗੁਰੂ ਨਾਨਕ ਸਾਹਿਬ ਨੇ ਹਿੰਦੀ ਗੋਪਾਲ ਪੰਡਿਤ, ਸੰਸਕ੍ਰਿਤ ਬ੍ਰਿਜ ਨਾਥ, ਤੇ ਫ਼ਾਰਸੀ ਕੁਤਬੁਦੀਨ ਮੌਲਵੀ ਤੋਂ ਸਿੱਖੀ ਸੀ ਅਤੇ ਇਹ ਸਭ ਭਾਸ਼ਾਵਾਂ ਗੁਰੂ ਸਾਹਿਬ ਨੇ ਗੁਰਬਾਣੀ ਲਿਖਣ ਲਈ ਵਰਤੀਆਂ ਵੀ ਹਨ ਪਰ ਲਿੱਪੀ ਗੁਰਮੁਖੀ ਹੀ ਵਰਤੀ ਹੈ ਜਦੋਂ ਕਿ ਉਸ ਸਮੇਂ ਗੁਰਮੁਖੀ ਨੂੰ ਬਹੁਤ ਘੱਟ ਜਾਣਦੇ ਸਨ। ਗੁਰਮੁਖੀ ਦੀ ਪੈਂਤੀ ਅੱਖਰੀ ਨੂੰ ਤਰਤੀਬ ਵੀ ਗੁਰੂ ਅੰਗਦ ਸਾਹਿਬ ਨੇ ਿਦੱਤੀ ਹੈ ਅਤੇ ਪ੍ਰਚੱਲਤ ਵੀ ਦੂਸਰੇ ਗੁਰੂ ਸਾਹਿਬ ਨੇ ਕੀਤੀ ਹੈ। ਜੇ ਗੁਰਬਾਣੀ ਸਿਰਫ ਵੱਧ ਤੋਂ ਵੱਧ ਪੜਾਉਣ ਦੀ ਗੱਲ ਹੁੰਦੀ ਤਾਂ ਉਸ ਸਮੇਂ ਉਪਰੋਕਤ ਭਾਸ਼ਾਵਾਂ ਪੜਨ ਵਾਲੇ ਜ਼ਿਆਦਾ ਸਨ।
ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤਕਰੀਬਨ ਸੰਸਕ੍ਰਿਤ ਅਤੇ ਫ਼ਾਰਸੀ ਵਿੱਚ ਹੈ ਪਰ ਉਨ੍ਹਾਂ ਨੇ ਵੀ ਲਿੱਪੀ ਗੁਰਮੁਖੀ ਹੀ ਵਰਤੀ ਹੈ।
ਮਹਾਰਾਜਾ ਰਣਜੀਤ ਦੇ ਸਮੇਂ ਵੀ ਫ਼ਾਰਸੀ ਇਤਨੀ ਪ੍ਰਚੱਲਤ ਸੀ ਕਿ ਉਨ੍ਹਾਂ ਦਾ ਦਫ਼ਤਰੀ ਕੰਮ ਫ਼ਾਰਸੀ ਵਿੱਚ ਹੁੰਦਾ ਸੀ।
ਸੋ ਗੁਰਬਾਣੀ ਦਾ ਪ੍ਰਚਾਰ (ਅਰਥ ਭਾਵ ਅਰਥ) ਹਰੇਕ ਭਾਸ਼ਾ ਵਿੱਚ ਕਰਨਾ ਬਹੁਤ ਵਧੀਆਂ ਉੱਦਮ ਹੈ ਤੇ ਕਰਨਾ ਵੀ ਚਾਹੀਦਾ ਹੈ ਪਰ ਮੂਲ ਪਾਠ ਦੀ ਲਿਪੀ ਬਦਲਣਾ ਠੀਕ ਨਹੀਂ।
ਭੈਣ ਗੁਰਪ੍ਰੀਤ ਕੌਰ ਨੇ ਜੋ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਨੇ ਵੱਖ ਵੱਖ ਭਾਸ਼ਾਵਾਂ ਵਰਤੀਆਂ ਹਨ ਬਿਲਕੁਲ ਠੀਕ ਹੈ ਇਸ ਦਾ ਜੁਆਬ ਮੇਰਾ ਖਿਆਲ ਹੈ ਇਸੇ ਪੈਰੇ ਦਾ
ਸ਼ੁਰੂ ਵਿੱਚ ਹੀ ਆ ਗਿਆ ਹੈ।
ਕੱਲ ਇਸ ਨੂੰ ਆਪਾ ਗੁਰਬਾਣੀ ਦੀ ਕਸੌਟੀ ਤੇ ਪਰਖਣ ਦੀ ਕੋਸ਼ਿਸ਼ ਕਰਾਂਗੇ।
Surnder Kaur – Fully agreed with Gurpreet Kaur
Ranjit Kaur Toor – Hanji that’s right translation of gurbani’s message should be done in maximum number languages. BUT WRITING Gurbani in different languages can’t deliver right message.

Balwinder Singh– ਅੰਗਰੇਜ਼ੀ ਵਿੱਚ ਗੁਟਕੇ ਤੋਂ ਪਾਠ ਕਰਨ ਦਾ ਇਹ ਲਾਭ ਗਿਣਿਆ ਜਾਂਦਾ ਹੈ ਕਿ ਜੋ ਪੰਜਾਬੀ ਨਹੀਂ ਜਾਣਦੇ ਉਹ ਪਾਠ ਕਰ ਸਕਣ।
੧. ਜੋ ਪੰਜਾਬੀ ਬਿਲਕੁਲ ਨਹੀਂ ਜਾਣਦਾ ਜਦ ਉਹ ਅੰਗਰੇਜ਼ੀ ਜਾਂ ਅਪਣੀ ਭਾਸ਼ਾ ਵਿੱਚ ਪਾਠ ਕਰੇਗਾ ਤਾਂ ਉਚਾਰਣ ਸਹੀ ਬਣ ਹੀ ਨਹੀਂ ਸਕਦਾ। ਜਿਵੇਂ ਅੰਗਰੇਜ਼ੀ ਵਿੱਚ ੜ ਅੱਖਰ ਦਾ ਉਚਾਰਣ ਹੀ ਨਹੀਂ ਹੈ ਉਹ ੜ ਨੂੰ ਰ ਹੀ ਬੋਲਦੇ ਹਨ।
ਹਿੰਦੀ ਵਾਲੇ ਨੇ ਜਪੁ ਨੂੰ ਜਪੂ, ਭਗਤਿ ਨੂੰ ਭਗਤੀ ਹੀ ਪੜੀ ਜਾਣਾ ਹੈ। ਇਸੇ ਤਰ੍ਹਾ ਹੀ ਬਾਕੀ ਭਾਸ਼ਾਵਾਂ ਦਾ ਫਰਕ ਹੋਵੇਗਾ।
੨. ਗੁਰਬਾਣੀ ਸਿਰਫ ਪੜਨ ਜਾਂ ਗਲਤ ਪੜਨ ਬਾਰੇ ਕੀ ਕਥਨ ਕਰਦੀ ਹੈ ਆਉ ਗੁਰਬਾਣੀ ਚੋ ਹੀ ਦੇਖਦੇ ਹਾਂ।
“**ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥** ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ “
“**ਪੜਿ ਪੜਿ ਗਡੀ ਲਦੀਅਹਿ ਪੜਿ** ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ {ਪੰਨਾ 467}”
“**ਪੜਣਾ ਗੁੜਣਾ ਸੰਸਾਰ ਕੀ ਕਾਰ **ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ {ਪੰਨਾ 650}”
*ਅਰਥ*: ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ; ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ।
“ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ *ਪਿਆਰੇ* ਇਨ ਬਿਧਿ **ਮਿਲਣੁ ਨ **ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ”

ਨਾਲ ਹੀ ਗੁਰੂ ਸਾਹਿਬ ਇਹ ਵੀ ਕਹਿੰਦੇ ਹਨ-
“**ਸ਼ਬਦ**- ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ”
*ਸ਼ਬਦ*- “ਪੰਡਿਤ ਬੇਦੁ ਬੀਚਾਰਿ ਪੰਡਿਤ ॥ ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥———————————

੩॥ ਸੋ ਪੰਡਿਤੁ ਗੁਰ ਸਬਦੁ ਕਮਾਇ ॥ ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥ ਚਤੁਰ ਬੇਦ ਪੂਰਨ ਹਰਿ ਨਾਇ ॥ ਨਾਨਕ ਤਿਸ ਕੀ ਸਰਣੀ ਪਾਇ ॥੪

ਗੁਰਬਾਣੀ ਬਿਨਾ ਸਮਝੇ ਪੜਨ ਬਾਰੇ ਗੁਰੂ ਸਾਹਿਬ ਦੇ ਕੁਝ ਕੁ ਵਿਚਾਰ ਆਪ ਜੀ ਦੇ ਪੇਸ਼ ਕੀਤੇ ਹਨ ਸੋ ਗੁਰਬਾਣੀ ਨੂੰ ਵਿਚਾਰ ਕੇ ਜੇ ਆਪਾ ਆਪ ਮਨ ਕਰਕੇ ਮੰਨਣ ਉਪਰੰਤ ਅਪਣੀ ਜ਼ਿੰਦਗੀ ਵਿੱਚ ਢਾਲ ਕੇ ਫਿਰ ਬਾਕੀ ਭਾਸ਼ਾਵਾਂ ਵਿੱਚ ਅਰਥਾਂ ਦਾ ਅਨੁਵਾਦ ਕਰਾਂਗੇ ਤਾਂ ਜੋ ਵੀ ਇਸ ਨੂੰ ਸਮਝੇ ਗਾ ਉਹ ਸਿੱਖੀ ਅਪਨਾਉਣ ਤੋਂ ਬਗੈਰ ਰਹਿ ਹੀ ਨਹੀ ਸਕੇਗਾ।
ਸਿੱਖਾਂ ਦੇ ਘਰੀ ਜੰਮਣ ਵਾਲੇ ਸਿੱਖੀ ਤੋਂ ਮਨੁਕਰ ਇਸੇ ਕਰਕੇ ਹੋ ਰਹੇ ਹਨ ਕਿ ਬਾਪੂ ਪਾਠ ਤਾਂ ਰੋਜ਼ ਸਵੇਰ ਸ਼ਾਮ ਕਰੀ ਜਾਂਦਾ ਹੈ ਪਰ ਕੰਮ ਕਾਰ ਤਾਂ ਬਾਕੀਆਂ ਵਾਲੇ ਹੀ ਹਨ।
ਸੋ ਮੇਰੇ ਵਿਚਾਰ ਅਨੁਸਾਰ ਅਗਰ ਦੂਸਰੀ ਭਾਸ਼ਾ ਵਾਲੇ ਦੀ ਦਿਲ-ਚਸਪੀ ਬਣਦੀ ਹੈ ਤਾਂ ਉਸ ਨੂੰ ਵੀਡੀਉ ਰਿਕਾਰਡਿੰਗ ਦਿੱਤੀ ਜਾਂ ਸਕਦੀ ਹੈ। ਨਾਲ ਗੁਰਬਾਣੀ ਦੇ ਅਰਥ ਉਸਦੀ ਭਾਸ਼ਾ ਵਿੱਚ ਦਿੱਤੇ ਜਾਣ ਤਾਂ ਜ਼ਿਆਦਾ ਵਧੀਆਂ ਹੈ।
ਇਸ ਨਾਲ ਇੱਕ ਤਾਂ ਆਪਾ ਗੁਰੂ ਨਾਲ ਬਿਲਕੁਲ ਛੇੜ-ਛਾੜ ਨਹੀਂ ਕੀਤੀ ਦੂਜਾ ਗੁਰੂ ਦੀ ਗੱਲ ਸਮਝ ਕੇ ਸਮਝਾ ਦਿੱਤੀ। ਵੈਸੇ ਵੀ ਆਪਾ ਗੁਰੂ ਗ੍ਰੰਥ ਸਾਹਿਬ ਨੂੰ ਬਾਕੀ ਗ੍ਰੰਥਾਂ ਵਾਂਗ ਨ ਵੇਖੀਏ। ਉਹ ਸਭ ਧਾਰਮਿਕ ਗ੍ਰੰਥ ਹਨ ਪਰ ਇਹ ਖ਼ੁਦ ਗੁਰੂ ਸਾਹਿਬ ਹਨ।
ਭੁੱਲ ਚੁੱਕ ਲਈ ਮੁਆਫ਼ੀ।
ਬਲਵਿੰਦਰ ਸਿੰਘ
ਬਰੈਂਪਟਨ ਕਨੇਡਾ।
Gurpeet Kaur – My apologies, I am extending this discussion further.
When originally Gurbani was collected from different Bhagats, Bhatts and others, Gurbani was in different scripts and different languages. For example Bhagat Namdev ji probably wrote in Marathi as he was born and living in Maharashtra. Guru Sahib changed the script to Gurmukhi but retained the language. This indicates that interchange of script is possible but language should not be changed. This is a clue . Otherwise Guru Sahib would have changed it too. This is a clue to us.
He standardized to one script so that it is readable. First step to learning is reading then understanding. Guru Sahib made the first step easier for us so that we do not have to learn 10 different languages to read Gurbani. So he gave us a starting point. Then he left the understanding part to us to make an effort to get deeper into it.
Similarly, we have to give a starting point to others from non Punjabi origins.

The challenge is – The way we are presently changing the script to different languages is wrong. We need to learn the technique from Guru Sahib and use the same strategy as he did when he changed the script from multiple languages to one language. We have to learn how to reverse again.

It needs a serious work.

We cannot compare every language to English that if we can’t translate in English well, we can’t do in other languages as well.

We first need to identify which languages are more compatible . For example, Hindi or Devnagri lippi as per my little knowledge is quite similar to Gurmukhi. We can use all the Grammar in Gurmukhi the same way in Devnagri.

Languages like English, French, German are deficient languages. These languages lack many sounds compared to Punjabi and grammar is very different too. So these languages should be put in a different category.
We should stop for the time being translating into these languages.

So first step is to identify the compatible and non compatible languages or scripts.

Second step would be to develop new set of rules for the deficient languages. For example, in Gurmukhi last letter of a noun has ਔਂਕੜ, may be when we write the same word in English we underline. Just throwing one example to consider.

As SGPC is exercising control on printing of Guru Granth Sahib. Similarly, we need to create a department which oversees the translation work to different languages. This department should create a protocol to follow and start working on language by language case.
We should first consider the same languages which are in Guru Granth Sahib and translate them back to the original scripts as starting point to learn translating technique from Guru Sahib.
Just a few thoughts.
Balwinder Singh– ਬਹੁਤ ਹੀ ਵਧੀਆਂ ਵਿਚਾਰ ਭੈਣ ਜੀ ਨੇ ਪੇਸ਼ ਕੀਤੇ ਹਨ।
ਸਾਰੀ ਵਿਚਾਰ ਤੋਂ ਇਕ ਗੱਲ ਤਾਂ ਸਪੱਸ਼ਟ ਹੋਈ ਕਿ ਜੋ ਗੁਰਬਾਣੀ ਦਾ ਅਨੁਵਾਦ ਦੂਜੀਆਂ ਭਾਸ਼ਾਵਾਂ ਵਿੱਚ ਅੱਜ ਤੱਕ ਹੋਇਆਂ ਹੈ ਬਿਨਾ ਗਹਿਰਾਈ ਤੋਂ ਹੋਇਆਂ ਹੈ ਸੋ ਉਸ ਤੋਂ ਪੂਰੀ ਤਰ੍ਹਾ ਕਿਨਾਰਾ ਕਰਨਾ ਬਣਦਾ ਹੈ।
ਦੂਜਾ ਉਲਥਾ ਕਰਨ ਲਈ ਪੰਥ ਦਰਦੀ ਵਿਦਵਾਨਾ ਦਾ ਪੈਨਲ ਬਣਾਉਣ ਦੀ ਗੱਲ ਹੈ ਜੋ ਬਹੁਤ ਵਧੀਆਂ ਹੈ ਅਤੇ ਅਗਰ ਇਹ ਕੰਮ ਗੁਰੂ ਨੂੰ ਸਮਰਪਣ ਕਰਕੇ ਕੀਤਾ ਜਾਵੇ ਤਾਂ ਸ਼ਲਾਗਾਯੋਗ ਹੈ। ਪਰ ਧਿਆਨ ਕਰਨਾ ਅਜੇ ਤੱਕ ਪੰਥ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪਦ ਛੇਦ ਤੇ ਵੀ ਇਕ ਸਹਿਮਤੀ ਨਹੀਂ ਹੈ ਇਸੇ ਲਈ ਮੈ ਪੱਦ ਛੇਦ ਦਾ ਹਮਾਇਤੀ ਨਹੀਂ ਹਾਂ। ਹਾਂ ਸੈਂਚੀਆਂ ਸਹੂਲਤ ਲਈ ਪੱਦ ਛੇਦ ਕੀਤੀਆਂ ਜਾ ਸਕਦੀਆ ਹਨ ਪਰ ਗੁਰੂ ਗ੍ਰੰਥ ਸਾਹਿਬ ਤੇ ਵੀ ਜਦ ਤੱਕ ਪੱਦ ਛੇਦ ਤੇ ਸਹਿਮਤੀ ਨਹੀਂ ਪਾਬੰਦੀ ਲਾਉਣੀ ਚਾਹੀਦੀ ਹੈ। ਕਿਉਂਕਿ “ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ “( ਪੰਨਾ-੩੫੦) ਜੋ ਗੁਰੂ ਗ੍ਰੰਥ ਸਾਹਿਬ ਵੱਖ ਵੱਖ ਤਰਾਂ ਪਦ ਛੇਦ ਹੋ ਗਏ ਹਨ ਫਿਰ ਕੀ ਉਹ ਸਾਹਿਬ ਮੇਰਾ ਏਕੋ ਹੈ ਦੇ ਸਿਧਾਂਤ ਨੂੰ ਕੱਟ ਨਹੀ ਰਹੇ??
ਸੋ ਇਸ ਕਰਕੇ ਇਸ ਵਧੀਆਂ ਸੋਚ ਨੂੰ ਸ਼ੁਰੂ ਕਰਨ ਤੋਂ ਪਹਿਲਾ ਬਹੁਤ ਬਰੀਕੀ ਨਾਲ ਕਈ ਵਾਰ ਵਿਚਾਰਨਾ ਪਏਗਾ ਕਿ ਕਿਤੇ ਕਿਸੇ ਸਮੌਝਤੇ ਅਧੀਨ ਕੋਈ ਗਲਤ ਸਟੈਂਪ ਨਾ ਚੁੱਕਿਆਂ ਜਾਵੇ।
ਦੂਜਾ ਜੋ ਗੁਰੂ ਸਾਹਿਬ ਨੇ ਦੂਜੀਆਂ ਭਾਸ਼ਾਵਾਂ ਨੂੰ ਗੁਰਮੁਖੀ ਲਿੱਪੀ ਵਿੱਚ ਸਾਡੀ ਸਹੂਲਤ ਲਈ ਲਿਖਿਆਂ ਹੈ ਉਹ ਗੁਰੂ ਸਾਹਿਬ ਸਨ ਤੇ perfect ਸਨ ਮੇਰਾ ਨਿੱਜੀ ਵਿਚਾਰ ਹੈ ਸਾਡਾ ਪੂਰਾ ਪੈਨਲ ਵੀ ਗੁਰੂ ਸਾਹਿਬ ਜਿਨ੍ਹਾਂ ਦੂਰ ਅੰਦੇਸ਼ ਤੇ ਸੂਝਵਾਨ ਨਹੀਂ ਹੋ ਸਕਦਾ।
ਭੁੱਲ ਚੁੱਕ ਲਈ ਮੁਆਫ਼ੀ।
Gurpreet Kaur –   🙏🙏
ਉਪਰੋਕਤ ਵਿਚਾਰ ਇੱਕ ਗਰੁਪ ਵਿੱਚ ਹੋਏ ਹਨ ਜੋ ਹੂ-ਬ-ਹੂ ਪੇਸ਼ ਕੀਤੇ ਗਏ ਹਨ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *