Gurbani vyaakaran

Pronounciation

  • ਜੋ ਤੁਧੁ ਭਾਵੈ ਸਾਈ ਭਲੀ ਕਾਰ ॥( ਸਾਈ- ਉਹੀ)
    ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥(ਸਾਂਈ- ਰੱਬ)
    ਡਡਾ ਡਰ ਉਪਜੇ ਡਰੁ ਜਾਈ ॥( ਡ-ਅੱਖਰ)
    ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥(ਡੱਡਾ- ਅੱਖਰ)
    ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ। ( ਡੱਡਾਂ – ਬਹੁਤੇ ਡੱਡੂ)
    ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ। ( ਹਾਥੀ- ਜਾਨਵਰ)
    ਸੰਸਾਰ ਸਾਗਰ ਤੇ ਕਢੁ ਦੇ ਹਾਥੀ( ਹਾਥੀਂ- ਹੱਥਾਂ ਨਾਲ)
    ਜਉ ਤੁਮ ਦੀਵਰਾ ਤਉ ਹਮ ਬਾਤੀ ॥( ਬਾਤੀ- ਦੀਵੇ ਦੀ ਬੱਤੀ)
    ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ। ( ਬਾਤੀਂ- ਗੱਲਾਂ ਬਾਂਤਾਂ)
    ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ। ( ਨਾਂਈ- ਨਾਮ ਕਰਕੇ)
    ਲਉਕੀ ਅਠਸਠਿ ਤੀਰਥ ਨ੍ਹਾਈ। (ਨਾਈ- ਨਹਾਉਣਾ)
    ਨਾਈ ਉਧਰਿਓ ਸੈਨੁ ਸੇਵ। ( ਨਾਈ- ਜਾਤ)
    ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥( ਨ੍ਹਾਈ- ਨਹਾਉਣਾ)
    ਜਿਉ ਸੁਪਨੈ ਹੋਇ ਬੈਸਤ ਰਾਜਾ ॥( ਰਾਜਾ- ਬਾਦਸ਼ਾਹ)
    ਹਰਿ ਜੀਉ ਤੇਰੀ ਦਾਤੀ ਰਾਜਾ ॥( ਰਾਜਾਂ- ਰੱਜਣਾ)
    ਅਬ ਕਹੁ ਰਾਮ ਕਵਨ ਗਤਿ ਮੋਰੀ। ( ਮੋਰੀ- ਮੇਰੀ)
    ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥( ਮੋਰੀਂ- ਮੋਰਾਂ ਨੇ)

Leave a Reply

Your email address will not be published. Required fields are marked *