conversation

ਦਿਵਾਲੀ

ਆਉ ਹਾਂ ਐਤਕੀਂ ਭਲਾ ਦਿਵਾਲੀ ਬਿਨਾ ਮਿਠਾਈ ਪਟਾਕਿਆਂ ਦੇ ਮਨਾਈਏ।
ਆਉ ਹਾਂ ਐਤਕੀਂ ਭਲਾ ਗੁਰਦੁਆਰਿਓ ਗੁਰੂ ਦੀ ਗੱਲ ਸੁਣ ਕੇ ਮਨ ਚ ਵਸਾਈਏ।
ਆਉ ਹਾਂ ਐਤਕੀਂ ਭਲਾ ਸਮਾਜ ਸੁਧਾਰ ਦੀ ਲਹਿਰ ਚਲਾਈਏ।
ਆਉ ਹਾਂ ਐਤਕੀਂ ਭਲਾ ਵਾਤਾਵਰਣ ਬਚਾਉਣ ਲਈ ਕਿਉ ਨ ਪੌਦੇ ਲਗਾਈਏ।
ਆਉ ਹਾਂ ਐਤਕੀਂ ਭਲਾ ਆਪਾ ਗੁਰੂ ਦੀਆਂ ਖੁਸ਼ੀਆਂ ਰੱਜ ਕੇ ਕਮਾਈਏ।
ਆਉ ਹਾਂ ਮੁਲਤਾਨੀ ਆਪਾ ਵੀ ਸੀਸ ਗੁਰੂ ਅੱਗੇ ਝੁਕਾਈਏ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕੈਨੇਡਾ

Leave a Reply

Your email address will not be published. Required fields are marked *