Same word but pronunciation different
|
ਸ਼ਬਦ |
ਅਰਥ | ਉਚਾਰਨ |
| ਹਾਥੀ | ਹੱਥਾਂ ਨਾਲ | ਹਾਥੀਂ
|
| ਹਾਥੀ | ਜਾਨਵਰ | ਹਾਥੀ
|
| ਵਡਭਾਗੀ | ਵਡੇਭਾਗਾਂ ਵਾਲਾ | ਵਡਭਾਗੀ
|
| ਵਡਭਾਗੀ | ਵਡੇਭਾਗਾ ਨਾਲ | ਵਡਭਾਗੀਂ
|
| ਗੁਰਸਿਖੀ | ਗੁਰੂ ਦੀ ਸਿੱਖਿਆ | ਗੁਰਸਿੱਖੀ
|
| ਗੁਰਸਿਖੀ | ਗੁਰਸਿੱਖਾਂ ਨੇ | ਗੁਰਸਿੱਖੀਂ
|
| ਰਾਤੀ | ਰੱਤੀ ਹੋਈ | ਰਾਤੀ
|
| ਰਾਤੀ | ਰਾਤਾਂ | ਰਾਤੀਂ
|
| ਦੇਖਾ | (ਭੂਤਕਾਲ) ਮੈਂ ਦੇਖ ਲਿਆ | ਦੇਖਾ
|
| ਦੇਖਾ | (ਵਰਤਮਾਨ) ਮੈਂ ਦੇਖਦਾ ਹਾਂ | ਦੇਖਾਂ
|
| ਗਾਉ | (ਅਨਯ ਪੁ:) ਤੁਸੀ ਗਾਉ | ਗਾਉ
|
| ਗਾਉ | (ਉੱਤਮ ਪੁ:) ਮੈਂ ਗਾਵਾਂ | ਗਾਉਂ
|
| ਦੇਉ | ਦੇਵਤਾ | ਦੇਓ
|
| ਦੇਉ | ਮੈਂ ਦੇਵਾਂ | ਦੇਉਂ
|
| ਠਾਢਾ | ਸੀਤਲ | ਠਾਂਢਾ
|
| ਠਾਢਾ | ਸਹਾਰਾ |
ਠਾਢਾ
|