ਬਿੰਦੀ
ਸ਼ਬਦ | ਅਰਥ | ਉਚਾਰਨ |
ਹਾਥੀ | ਹੱਥਾਂ ਨਾਲ | ਹਾਥੀਂ |
ਹਾਥੀ | ਜਾਨਵਰ | ਹਾਥੀ |
ਵਡਭਾਗੀ | ਵਡੇਭਾਗਾਂ ਵਾਲਾ | ਵਡਭਾਗੀ |
ਵਡਭਾਗੀ | ਵਡੇਭਾਗਾ ਨਾਲ | ਵਡਭਾਗੀਂ |
ਗੁਰਸਿਖੀ | ਗੁਰੂ ਦੀ ਸਿੱਖਿਆ | ਗੁਰਸਿੱਖੀ |
ਗੁਰਸਿਖੀ | ਗੁਰਸਿੱਖਾਂ ਨੇ | ਗੁਰਸਿੱਖੀਂ |
ਰਾਤੀ | ਰੱਤੀ ਹੋਈ | ਰਾਤੀ |
ਰਾਤੀ | ਰਾਤਾਂ | ਰਾਤੀਂ |
ਦੇਖਾ | (ਭੂਤਕਾਲ) ਮੈਂ ਦੇਖ ਲਿਆ | ਦੇਖਾ |
ਦੇਖਾ | (ਵਰਤਮਾਨ) ਮੈਂ ਦੇਖਦਾ ਹਾਂ | ਦੇਖਾਂ |
ਗਾਉ | (ਅਨਯ ਪੁ:) ਤੁਸੀ ਗਾਉ | ਗਾਉ |
ਗਾਉ | (ਉੱਤਮ ਪੁ:) ਮੈਂ ਗਾਵਾਂ | ਗਾਉਂ |
ਦੇਉ | ਦੇਵਤਾ | ਦੇਓ |
ਦੇਉ | ਮੈਂ ਦੇਵਾਂ | ਦੇਉਂ |
ਠਾਢਾ | ਸੀਤਲ | ਠਾਂਢਾ |
ਠਾਢਾ | ਸਹਾਰਾ | ਠਾਢਾ |