ਲਗੂ ਮਾਤਰਾ
ਭਗਤ, ਭੁਗਤੁ, ਭਗਤਿ
ਨਾਨਕ, ਨਾਨਕੁ, ਨਾਨਕਿ
ਹੁਕਮ, ਹੁਕਮੁ, ਹੁਕਮਿ
ਮਨ, ਮਨੁ, ਮਨਿ, ਮੰਨਿ
ਲਖ, ਲਖੁ, ਲਖਿ
ਮਨਮੁਖ, ਮਨਮੁਖੁ, ਮਨਮੁਖਿ
ਤਨ, ਤਨੁ, ਤਨਿ
ਸਚ, ਸਚੁ, ਸਚਿ
ਇਕ ,ਇਕੁ, ਇਕਿ
ਤਿਨ, ਤਿਨੁ, ਤਿਨਿ
ਮਤ, ਮਤੁ, ਮਤਿ
ਧਨ, ਧਨੁ, ਧੰਨੁ
ਆਹਰ, ਆਹਰੁ, ਆਹਰਿ
ਗਲਵਢ, ਗਲਵਢਿ
ਉਪਰੋਕਤ ਸ਼ਬਦ ਦਾ ਉਚਾਰਨ ਸੁਣਨ ਨੂੰ ਤਕਰੀਬਨ ਇੱਕੋ ਜਿਹਾ ਲੱਗਦਾ ਹੈ ਪਰ ਜਿਸ ਤਰਾਂ ਆਪਾ ਦੇਖ ਰਹੇ ਹਾਂ ਕਿ ਸ਼ਬਦਾਂ ਦੀ ਬਣਤਰ ਵਿੱਚ ਫਰਕ ਹੈ ਉਸੇ ਤਰਾਂ ਇਨੇ ਦੇ ਅਰਥਾਂ ਵਿੱਚ ਵੀ ਬਹੁਤ ਫਰਕ ਹੈ।
ਸੋ ਜਿੱਥੇ ਉਚਾਰਨ ਦਾ ਧਿਆਨ ਕਰਨਾ ਉੱਥੇ ਨਜ਼ਰ ਅਤੇ ਸੁਰਤ ਦਾ ਟਿਕਾਅ ਵੀ ਬਣਾ ਕੇ ਰੱਖਣਾ ਹੈ।
ਭੁੱਲ ਚੁੱਕ ਲਈ ਮੁਆਫ਼ੀ।