• Gurmat vichaar

    ਬੈਕੁੰਠ ਹੈ ਕਹਾ

    ਬੈਕੁੰਠ ਹੈ ਕਹਾ ਜਦ ਵੀ ਕਦੀ ਸਵਰਗ/ਨਰਕ, ਬਹਿਸ਼ਤ/ਦੋਜਕ, heaven/hell ਦੀ ਚਰਚਾ ਛਿੜ ਪਏ ਤਾਂ ਹਰ ਇਨਸਾਨ ਇਕ ਦਮ ਕੰਨ ਖੜੇ ਕਰ ਲੈਦਾਂ ਹੈ ਅਤੇ ਚਰਚਾ ਚ ਸਰਗਰਮ ਹੋ ਜਾਂਦਾ ਹੈ ਹਿੰਦੂ,ਮੁਸਲਿਮ,ਇਸਾਈ ਸਭ ਆਪਣੇ ਆਪਣੇ ਢੰਗ ਨਾਲ ਆਪਣੇ ਚੇਲਿਆਂ ਨੂੰ ਮਰਨ ਤੋਂ ਬਾਅਦ ਵਾਲੇ ਨਰਕ/ਸੁਰਗ, ਦੋਜਕ/ਬਹਿਸ਼ਤ, heaven/hell ਦੇ ਚੱਕਰ ਵਿੱਚ ਫਸਾ ਕੇ ਰੱਖਦੇ ਹਨ ਅਤੇ ਕਾਮਰੇਡ ਭਾਈ ਤਾਂ ਰੱਬ ਦੀ ਹੋਂਦ ਤੋਂ ਹੀ ਮਨੁਕਰ ਹਨ ਉਨਾਂ ਲਈ ਨਰਕ/ਸੁਰਗ ਵਗੈਰਾ ਤਾਂ ਚੀਜ਼ ਹੀ ਕੀ ਹਨ। ਪਰ ਜੇ ਇੰਨਾਂ ਦੀ ਮਨ ਲਈ ਜਾਏ ਤਾਂ ਸਾਇੰਸ ਦਾ ਮੁਢਲਾ ਨਿਯਮ “energy can neither be created nor destroyed it can be transferred from one form to another form “ ਹੀ ਰੱਦ ਹੋ ਜਾਵੇਗਾ।ਕਿਉਂਕਿ ਕੁਦਰਤੀ ਸ਼ਕਤੀਆਂ ਹਵਾ, ਪਾਣੀ, ਅੱਗ ਆਦਿ…

  • Gurbani vyaakaran

    ਬਿੰਦੀ

        ਸ਼ਬਦ   ਅਰਥ   ਉਚਾਰਨ ਹਾਥੀ ਹੱਥਾਂ ਨਾਲ ਹਾਥੀਂ ਹਾਥੀ ਜਾਨਵਰ ਹਾਥੀ ਵਡਭਾਗੀ ਵਡੇਭਾਗਾਂ ਵਾਲਾ ਵਡਭਾਗੀ ਵਡਭਾਗੀ ਵਡੇਭਾਗਾ ਨਾਲ  ਵਡਭਾਗੀਂ ਗੁਰਸਿਖੀ ਗੁਰੂ ਦੀ ਸਿੱਖਿਆ ਗੁਰਸਿੱਖੀ ਗੁਰਸਿਖੀ ਗੁਰਸਿੱਖਾਂ ਨੇ ਗੁਰਸਿੱਖੀਂ ਰਾਤੀ ਰੱਤੀ ਹੋਈ ਰਾਤੀ ਰਾਤੀ ਰਾਤਾਂ ਰਾਤੀਂ ਦੇਖਾ (ਭੂਤਕਾਲ)   ਮੈਂ ਦੇਖ ਲਿਆ ਦੇਖਾ ਦੇਖਾ (ਵਰਤਮਾਨ)  ਮੈਂ ਦੇਖਦਾ ਹਾਂ ਦੇਖਾਂ ਗਾਉ (ਅਨਯ ਪੁ:)  ਤੁਸੀ ਗਾਉ ਗਾਉ ਗਾਉ (ਉੱਤਮ ਪੁ:)   ਮੈਂ ਗਾਵਾਂ ਗਾਉਂ ਦੇਉ ਦੇਵਤਾ ਦੇਓ ਦੇਉ ਮੈਂ ਦੇਵਾਂ ਦੇਉਂ ਠਾਢਾ ਸੀਤਲ  ਠਾਂਢਾ ਠਾਢਾ ਸਹਾਰਾ ਠਾਢਾ  

  • Gurbani vyaakaran

    ਕੰਨਾ

      ਜੇ ਕਰ ਸ਼ਬਦ ਦੇ ਆਖਰੀ ਅੱਖਰ ਨੂੰ ਕੰਨਾ ਲੱਗਾ ਹੈ ਅਤੇ ਉਹ ਬਹੁ ਵਚਨ ਹੈ ਤਾਂ ਉਚਾਰਨ ਬਿੰਦੇ ਸਾਹਿਤ ਹੋਵੇਗਾ – ਭੁਖਿਆ – ਭੁੱਖਿਆਂ ਪੁਰੀਆ – ਪੁਰੀਆਂ ਕੀਟਾ – ਕੀਟਾਂ ਚੋਟਾ- ਚੋਟਾਂ ਪਾਪਾ – ਪਾਪਾਂ ਅਖਰਾ – ਅੱਖਰਾਂ ਕਾਦੀਆ- ਕਾਦੀਆਂ ਰਾਗਾ – ਰਾਗਾਂ ਗੁਰਸਿਖਾ-ਗੁਰਸਿੱਖਾਂ ਬਗਾ- ਬੱਗਾਂ ਸੰਤਾ – ਸੰਤਾਂ ਭਗਤਾ- ਭਗਤਾਂ ਚਗਿਆਈਆ-ਚੰਗਿਆਈਆਂ ਬੁਰਿਆਈਆ- ਬੁਰਿਆਈਆਂ ਵਡਿਆਈਆ-ਵਡਿਆਈਆਂ ਕੇਤੀਆ – ਕੇਤੀਆਂ ਪਡਿਤਾ – ਪਡਿਤਾਂ ਦੇਖਾ – ਦੇਖਾਂ( ਵਰਤਮਾਨ ਕਾਲ) ਜੇ ਸੰਬੋਧਨ ਰੂਪ ਹੋਵੇ ਫਿਰ ਬਿੰਦੇ ਰਹਿਤ ਉਚਾਰਨ ਹੋਵੇਗਾ – ਮੇਰੇ ਸਤਿਗੁਰਾ। ਮੇਰੇ ਸਾਹਿਬਾ। ਪੂਤਾ। ( ਹੇ ਪੁੱਤਰ) ਲੋਕਾ। ( ਹੇ ਲੋਕੋ) ਨਾਨਕਾ। ( ਹੇ ਨਾਨਕ) ਮੇਰੇ ਗੋਵਿੰਦਾ। ਮੇਰੇ ਪ੍ਰੀਤਮਾ। ਸੇਖਾ। ( ਹੇ ਸ਼ੇਖਾ) ਦੇਖਾ। ( ਭੂਤ ਕਾਲ) ਪੰਡਤਾ। ( ਹੇ ਪੰਡਤ) ਭੁੱਲ…

  • Gurbani vyaakaran

    ਲਗੂ ਮਾਤਰਾ

      ਭਗਤ, ਭੁਗਤੁ, ਭਗਤਿ ਨਾਨਕ, ਨਾਨਕੁ, ਨਾਨਕਿ ਹੁਕਮ, ਹੁਕਮੁ, ਹੁਕਮਿ ਮਨ, ਮਨੁ, ਮਨਿ, ਮੰਨਿ ਲਖ, ਲਖੁ, ਲਖਿ ਮਨਮੁਖ, ਮਨਮੁਖੁ, ਮਨਮੁਖਿ ਤਨ, ਤਨੁ, ਤਨਿ ਸਚ, ਸਚੁ, ਸਚਿ ਇਕ ,ਇਕੁ, ਇਕਿ ਤਿਨ, ਤਿਨੁ, ਤਿਨਿ ਮਤ, ਮਤੁ, ਮਤਿ ਧਨ, ਧਨੁ, ਧੰਨੁ ਆਹਰ, ਆਹਰੁ, ਆਹਰਿ ਗਲਵਢ, ਗਲਵਢਿ ਉਪਰੋਕਤ ਸ਼ਬਦ ਦਾ ਉਚਾਰਨ ਸੁਣਨ ਨੂੰ ਤਕਰੀਬਨ ਇੱਕੋ ਜਿਹਾ ਲੱਗਦਾ ਹੈ ਪਰ ਜਿਸ ਤਰਾਂ ਆਪਾ ਦੇਖ ਰਹੇ ਹਾਂ ਕਿ ਸ਼ਬਦਾਂ ਦੀ ਬਣਤਰ ਵਿੱਚ ਫਰਕ ਹੈ ਉਸੇ ਤਰਾਂ ਇਨੇ ਦੇ ਅਰਥਾਂ ਵਿੱਚ ਵੀ ਬਹੁਤ ਫਰਕ ਹੈ। ਸੋ ਜਿੱਥੇ ਉਚਾਰਨ ਦਾ ਧਿਆਨ ਕਰਨਾ ਉੱਥੇ ਨਜ਼ਰ ਅਤੇ ਸੁਰਤ ਦਾ ਟਿਕਾਅ ਵੀ ਬਣਾ ਕੇ ਰੱਖਣਾ ਹੈ। ਭੁੱਲ ਚੁੱਕ ਲਈ ਮੁਆਫ਼ੀ।

  • Gurbani vyaakaran

    Pronounciation

    ਘ,ਝ,ਢ, ਧ,ਅਤੇ ਭ ਅੱਖਰ ਤੋਂ ਪਹਿਲਾਂ ਅਗਰ ਕੋਈ ਅੱਖਰ ਆ ਜਾਵੇ ਤਾਂ ਇਹ ਆਪਣੇ ਤੋਂ ਪਹਿਲੇ ਅੱਖਰ ਦੀ ਆਵਾਜ਼ ਵਾਂਗ ਬੋਲਦੇ ਹਨ। ਜਿਵੇਂ- ਘਰ                        ਰਘੁਨਾਥ ਘਾਲ                      ਲਾਂਘਾ ਘਾਟ                       ਬਾਘ ਝਰਨਾ                     ਰੀਝ ਝੱਟ                         ਸਾਂਝ ਝੱਪਟ                      ਗਿਰਝ ਢਾਡੀ                       ਡਾਢੀ ਢਾਕਾ   …