ਗੱਲਤ ਗੱਲ
ਪੈਸਾ ਕਮਾਉਣਾ ਕੋਈ ਗੱਲਤ ਗੱਲ ਨਹੀਂ, ਕਿਸੇ ਦੀ ਜੇਬ ਚੁਰਾਉਣਾ ਗੱਲਤ ਗੱਲ ਹੈ।
ਅਮੀਰ ਹੋ ਜਾਣਾ ਵੀ ਕੋਈ ਗਲਤ ਗੱਲ ਨਹੀਂ, ਗਰੀਬ ਨੂੰ ਦਬਾਉਣਾ ਗੱਲਤ ਗੱਲ ਹੈ।
ਤਾਕਤਵਰ ਹੋਣਾ ਵੀ ਕੋਈ ਗੱਲਤ ਗੱਲ ਨਹੀਂ, ਕਮਜ਼ੋਰ ਤੇ ਅਜ਼ਮਾਉਣਾ ਗੱਲਤ ਗੱਲ ਹੈ।
ਗਿਆਨੀ ਹੋਣਾ ਵੀ ਕੋਈ ਗੱਲਤ ਗੱਲ ਨਹੀਂ, ਅਗਿਆਨੀ ਨੂੰ ਨਿਵਾਉਣਾ ਗੱਲਤ ਗੱਲ ਹੈ।
ਨੇਤਾ ਬਣ ਜਾਣਾ ਵੀ ਕੋਈ ਗੱਲਤ ਗੱਲ ਨਹੀਂ, ਨੇਤਾਗਿਰੀ ਦਿਖਾਉਣਾ ਗੱਲਤ ਗੱਲ ਹੈ।
ਮੁਲਤਾਨੀ ਅਖਵਾਉਣਾ ਵੀ ਕੋਈ ਗੱਲਤ ਗੱਲ ਨਹੀਂ, ਗਰਭ ਜਾਤ ਦਾ ਪਾਉਣਾ ਗੱਲਤ ਗੱਲ ਹੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕੈਨੇਡ
ਉਪਰੋਕਤ ਸਤਰਾ ਗੁਰਬਾਣੀ ਨੂੰ ਆਧਾਰ ਮੰਨ ਕੇ ਲਿਖੀਆਂ ਗਈਆਂ ਹਨ ਫਿਰ ਵੀ ਭੁੱਲ ਚੁੱਕ ਲਈ ਮੁਆਫ਼ੀ।
੧. ਮਃ ੧ ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਿਭਸਿਤ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਿਹ ਹਰਾਮ ਮਿਹ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥{ਪੰਨਾ 141}
੨. ੴ ਸਿਤਗੁਰ ਪ ਸਾਿਦ ॥ ਰਾਗੁ ਿਸਰੀਰਾਗੁ ਮਹਲਾ ਪਿਹਲਾ ੧ ਘਰੁ ੧ ॥ ਮੋਤੀ ਤ ਮੰਦਰ ਊਸਰਿਹ ਰਤਨੀ ਤ ਹੋਿਹ ਜੜਾਉ ॥ ਕਸਤੂਿਰ ਕੁੰਗੂ ਅਗਿਰ ਚੰਦਿਨ ਲੀਿਪ ਆਵੈ ਚਾਉ ॥ ਮਤੁ ਦੇਿਖ ਭੂਲਾ ਵੀਸਰੈ ਤੇਰਾ ਿਚਿਤ ਨ ਆਵੈ ਨਾਉ ॥੧॥ ਹਿਰ ਿਬਨੁ ਜੀਉ ਜਿਲ ਬਿਲ ਜਾਉ ॥ ਮੈ ਆਪਣਾ ਗੁਰੁ ਪੂਿਛ ਦੇਿਖਆ ਅਵਰੁ ਨਾਹੀ ਥਾਉ ॥੧॥ ਰਹਾਉ ॥ ਧਰਤੀ ਤ ਹੀਰੇ ਲਾਲ ਜੜਤੀ ਪਲਿਘ ਲਾਲ ਜੜਾਉ ॥ ਮੋਹਣੀ ਮੁਿਖ ਮਣੀ ਸੋਹੈ ਕਰੇ ਰੰਿਗ ਪਸਾਉ ॥ ਮਤੁ ਦੇਿਖ ਭੂਲਾ ਵੀਸਰੈ ਤੇਰਾ ਿਚਿਤ ਨ ਆਵੈ ਨਾਉ ॥੨॥ ਿਸਧੁ ਹੋਵਾ ਿਸਿਧ ਲਾਈ ਿਰਿਧ ਆਖਾ ਆਉ ॥ ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ ਮਤੁ ਦੇਿਖ ਭੂਲਾ ਵੀਸਰੈ ਤੇਰਾ ਿਚਿਤ ਨ ਆਵੈ ਨਾਉ ॥੩॥ ਸੁਲਤਾਨੁ ਹੋਵਾ ਮੇਿਲ ਲਸਕਰ ਤਖਿਤ ਰਾਖਾ ਪਾਉ ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ ਮਤੁ ਦੇਿਖ ਭੂਲਾ ਵੀਸਰੈ ਤੇਰਾ ਿਚਿਤ ਨ ਆਵੈ ਨਾਉ ॥੪॥੧॥{ਪੰਨਾ 14}
੩. ਸਲੋਕ ਕਬੀਰ ॥ ਗਗਨ ਦਮਾਮਾ ਬਾਿਜਓ ਪਿਰਓ ਨੀਸਾਨੈ ਘਾਉ ॥ ਖੇਤੁ ਜੁ ਮ ਿਡਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਿਹਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਿਟ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ {ਪੰਨਾ 1105}
੪. ਫਰੀਦਾ ਜੇ ਤੂ ਅਕਿਲ ਲਤੀਫੁ ਕਾਲੇ ਿਲਖੁ ਨ ਲੇਖ ॥
੫. ਅਚਾਰਵੰਿਤ ਸਾਈ ਪਰਧਾਨੇ ॥ ਸਭ ਿਸੰਗਾਰ ਬਣੇ ਿਤਸੁ ਿਗਆਨੇ ॥ ਸਾ ਕੁਲਵੰਤੀ ਸਾ ਸਭਰਾਈ ਜੋ ਿਪਿਰ ਕੈ ਰੰਿਗ ਸਵਾਰੀ ਜੀਉ ॥੩॥
੬. ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ ੴ ਸਿਤਗੁਰ ਪ ਸਾਿਦ ॥ ਜਾਿਤ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਿਬੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਿਤ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਿਵਕਾਰਾ ॥੧॥ ਰਹਾਉ ॥